Champions Trophy: ਰੋਹਿਤ ਤੇ ਵਿਰਾਟ ਦੀਆਂ ਸੰਨਿਆਸ ਦੀਆਂ ਖਬਰਾਂ ਅਫਵਾਹ: ਸ਼ੁਭਮਨ
08:59 PM Mar 08, 2025 IST
Advertisement
ਦੁਬਈ, 8 ਮਾਰਚ
No discussion on Rohit and Kohli's retirement: Gill: ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਨੇ ਅੱਜ ਉਨ੍ਹਾਂ ਅਫਵਾਹਾਂ ਨੂੰ ਖਾਰਜ ਕੀਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇੱਥੇ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇੱਕ ਰੋਜ਼ਾ ਮੈਚਾਂ ਤੋਂ ਸੰਨਿਆਸ ਲੈ ਲੈਣਗੇ। ਸ਼ੁਭਮਨ ਨੇ ਕਿਹਾ ਕਿ ਡਰੈਸਿੰਗ ਰੂਮ ਵਿੱਚ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਸੰਨਿਆਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ। ਕੋਹਲੀ ਅਤੇ ਰੋਹਿਤ ਹਾਲੇ ਵੀ ਵਧੀਆ ਬੱਲੇਬਾਜ਼ੀ ਕਰ ਰਹੇ ਹਨ।
ਇਹ ਕਿਹਾ ਜਾ ਰਿਹਾ ਹੈ ਕਿ ਜੇ ਭਾਰਤ ਚੈਂਪੀਅਨਜ਼ ਟਰਾਫੀ ਜਿੱਤਦਾ ਹੈ ਤਾਂ ਦੋਵੇਂ ਬੱਲੇਬਾਜ਼ ਜਾਂ ਇਨ੍ਹਾਂ ’ਚੋਂ ਕੋਈ ਇੱਕ ਆਪਣੇ ਕਰੀਅਰ ਨੂੰ ਅਲਵਿਦਾ ਕਹਿ ਸਕਦਾ ਹੈ।
Advertisement
Advertisement
Advertisement
Advertisement