ਚੈਂਪੀਅਨਜ਼ ਟਰਾਫੀ: ਸੱਟ ਕਾਰਨ ਭਾਰਤ ਖ਼ਿਲਾਫ਼ ਫਾਈਨਲ ’ਚੋਂ ਬਾਹਰ ਹੋ ਸਕਦੈ ਹੈਨਰੀ
04:54 AM Mar 08, 2025 IST
Advertisement
ਦਬੁਈ: ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਮੈਟ ਹੈਨਰੀ ਮੋਢੇ ਦੀ ਸੱਟ ਕਾਰਨ ਭਾਰਤ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਦੇ ਫਾਈਨਲ ਤੋਂ ਬਾਹਰ ਹੋ ਸਕਦਾ ਹੈ, ਹਾਲਾਂਕਿ ਕੋਚ ਗੈਰੀ ਸਟੀਡ ਨੂੰ ਉਮੀਦ ਹੈ ਕਿ ਉਹ ਫਾਈਨਲ ਤੱਕ ਫਿੱਟ ਹੋ ਜਾਵੇਗਾ। ਹੈਨਰੀ ਨੇ ਹੁਣ ਤੱਕ ਟੂਰਨਾਮੈਂਟ ’ਚ ਸਭ ਤੋਂ ਵੱਧ ਦਸ ਵਿਕਟਾਂ ਲਈਆਂ ਹਨ, ਜਿਸ ’ਚ ਭਾਰਤ ਖ਼ਿਲਾਫ਼ ਗਰੁੱਪ ਮੈਚ ’ਚ ਪੰਜ ਵਿਕਟਾਂ ਵੀ ਸ਼ਾਮਲ ਹਨ। -ਪੀਟੀਆਈ
Advertisement
Advertisement
Advertisement