For the best experience, open
https://m.punjabitribuneonline.com
on your mobile browser.
Advertisement

ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਪ੍ਰਮਾਣ ਪੱਤਰ ਵੰਡੇ

06:22 AM Jun 19, 2024 IST
ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਪ੍ਰਮਾਣ ਪੱਤਰ ਵੰਡੇ
ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡਦੇ ਹੋਏ ਪ੍ਰਬੰਧਕ। -ਫੋਟੋ: ਚੰਨੀ
Advertisement

ਮੁੱਲਾਂਪੁਰ ਗਰੀਬਦਾਸ:

Advertisement

ਮਾਤਾ ਗੁਜਰ ਕੌਰ ਚਰਨ ਸੇਵਕ ਸੁਸਾਇਟੀ (ਚੰਡੀਗੜ੍ਹ) ਵੱਲੋਂ ਪਿੰਡ ਕਾਲੇਵਾਲ ਵਿੱਚ ਪਿਛਲੇ ਸਾਲ ਖੋਲ੍ਹੇ ਗਏ ਸੈਂਟਰ ਵਿੱਚ ਛੇ ਮਹੀਨੇ ਦਾ ਸਿਲਾਈ ਕਢਾਈ ਕੋਰਸ ਪੂਰਾ ਹੋਣ ਮਗਰੋਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਪ੍ਰਮਾਣ ਪੱਤਰ, ਕੈਂਚੀਆਂ, ਰੀਲਾਂ, ਕੱਪੜਾ, ਬੁਕਰਮ, ਲੈਸਾਂ ਆਦਿ ਸਾਮਾਨ ਵੰਡਿਆ ਗਿਆ। ਸਮਾਗਮ ’ਚ ਪ੍ਰਧਾਨ ਪਰਮਜੀਤ ਕੌਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਗਰ ਕੌਂਸਲ ਨਵਾਂ ਗਾਉਂ ਦੇ ਪਿੰਡ ਕਾਂਸਲ ਤੋਂ ਅਕਾਲੀ ਦਲ ਦੀ ਕੌਂਸਲਰ ਤਰਨਜੀਤ ਕੌਰ ਬੈਂਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਸਮੇਤ ਸੈਂਟਰ ਦੇ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement