For the best experience, open
https://m.punjabitribuneonline.com
on your mobile browser.
Advertisement

ਕੇਂਦਰ ਦਾ ਹੁਕਮ: ਸ਼ੁੱਕਰਵਾਰ ਤੋਂ ਦਿੱਲੀ ਤੇ ਐੱਨਸੀਆਰ ’ਚ ਖਪਤਕਾਰਾਂ ਨੂੰ ਰਿਆਇਤੀ ਕੀਮਤਾਂ ’ਤੇ ਮਿਲਣਗੇ ਟਮਾਟਰ

01:44 PM Jul 12, 2023 IST
ਕੇਂਦਰ ਦਾ ਹੁਕਮ  ਸ਼ੁੱਕਰਵਾਰ ਤੋਂ ਦਿੱਲੀ ਤੇ ਐੱਨਸੀਆਰ ’ਚ ਖਪਤਕਾਰਾਂ ਨੂੰ ਰਿਆਇਤੀ ਕੀਮਤਾਂ ’ਤੇ ਮਿਲਣਗੇ ਟਮਾਟਰ
Advertisement

ਨਵੀਂ ਦਿੱਲੀ, 12 ਜੁਲਾਈ
ਕੇਂਦਰ ਨੇ ਨੈਫੈੱਡ ਤੇ ਐੱਨਸੀਸੀਐੱਫ ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰਾਂ ਦੀ ਖਰੀਦ ਕਰਨ ਅਤੇ ਵੱਡੇ ਖਪਤ ਕੇਂਦਰਾਂ ਨੂੰ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਟਮਾਟਰ ਸ਼ੁੱਕਰਵਾਰ ਤੋਂ ਦਿੱਲੀ-ਐੱਨਸੀਆਰ ਖੇਤਰ ਵਿੱਚ ਖਪਤਕਾਰਾਂ ਨੂੰ ਰਿਆਇਤ ਕੀਮਤਾਂ 'ਤੇ ਪ੍ਰਚੂਨ ਦੁਕਾਨਾਂ ਰਾਹੀਂ ਵੇਚੇ ਜਾਣਗੇ।

Advertisement

Advertisement
Tags :
Author Image

Advertisement
Advertisement
×