For the best experience, open
https://m.punjabitribuneonline.com
on your mobile browser.
Advertisement

ਜਲੂਰ ਕਾਂਡ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਮਨਾਈ

07:48 AM Sep 27, 2024 IST
ਜਲੂਰ ਕਾਂਡ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਮਨਾਈ
ਪਿੰਡ ਜਲੂਰ ਵਿੱਚ ਬਰਸੀ ਮਨਾਉਂਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰ।
Advertisement

ਲਹਿਰਾਗਾਗਾ:

Advertisement

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲਿਆ ਦਲਿਤ ਮੁਕਤੀ ਮਾਰਚ 36ਵੇਂ ਦਿਨ ਜਲੂਰ ਪਹੁੰਚਿਆ ਜਿਥੇ ਕਾਫ਼ਲੇ ਨੇ ਜ਼ਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ 8ਵੀਂ ਬਰਸੀ ਪਿੰਡ ਜਲੂਰ ਵਿੱਚ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਮਨਾਈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਲਾਟ ’ਤੇ ਝੰਡਾ ਚੜ੍ਹਾਇਆ ਗਿਆ। ਬਰਸੀ ਮੌਕੇ ਸੀਤਲ ਰੰਗ ਮੰਚ ਸ਼ੇਰਪੁਰ ਨੇ ਨਾਟਕ ‘ਤੈਂ ਕੀ ਦਰਦ ਨਾ ਆਇਆ’ ਖੇਡਿਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement