ਆਮਦਨ ਕਰ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
06:41 AM Feb 05, 2025 IST
Advertisement
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):
Advertisement
ਥਾਣਾ ਟਿੱਬਾ ਦੀ ਪੁਲੀਸ ਨੂੰ ਜੋਰਾ ਸਿੰਘ ਸਟੇਟ ਇਨਕਮ ਟੈਕਸ ਅਫ਼ਸਰ ਲੁਧਿਆਣਾ ਚਾਰ ਨੇ ਦੱਸਿਆ ਹੈ ਕਿ ਫਰਮ ਸ੍ਰੀ ਵੈਸ਼ਨਵੀ ਐਂਟਰਪ੍ਰਾਈਜ਼ ਅਤੇ ਇਸ ਦੇ ਭਾਈਵਾਲ ਕਪਿਲ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ 4 ਕਰੋੜ 33 ਲੱਖ 42 ਹਜ਼ਾਰ 752 ਰੁਪਏ ਦਾ ਟੈਕਸ ਚੋਰੀ ਕਰਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪੁਲੀਸ ਵੱਲੋਂ ਕਰੋੜਾਂ ਰੁਪਏ ਦੇ ਟੈਕਸ ਚੋਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
Advertisement
Advertisement