ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨ ’ਚ ਭੰਨ-ਤੋੜ ਤੇ ਲੁੱਟ ਦੇ ਦੋਸ਼ ਹੇਠ 12 ਖ਼ਿਲਾਫ਼ ਕੇਸ

06:27 AM Nov 26, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਨਵੰਬਰ
ਮਾਇਆਪੁਰੀ ਟਿੱਬਾ ਰੋਡ ਵਾਸੀ ਲਵਦੀਪ ਨੇ ਸ਼ਿਕਾਇਤ ਦਿੱਤੀ ਹੈ ਕਿ ਕੁਝ ਹਥਿਆਰਬੰਦ ਵਿਅਕਤੀ ਦੁਕਾਨ ਵਿੱਚ ਦਾਖਲ ਹੋਏ ਤੇ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਗੱਲੇ ਵਿੱਚ ਪਏ 78 ਹਜ਼ਾਰ 800 ਰੁਪਏ ਦੀ ਤੇ ਇੱਕ ਮੋਬਾਈਲ ਫੋਨ ਲੁੱਟ ਕੇ ਲੈ ਗਏ ਹਨ। ਥਾਣੇਦਾਰ ਅਮਰੀਕ ਚੰਦ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧ ਵਿੱਚ ਜਸਪਾਲ ਰਾਣਾ ਵਾਸੀ ਮਾਇਆਪੁਰੀ, ਟਿੱਬਾ ਰੋਡ, ਮਨੋਜ ਕੁਮਾਰ ਵਾਸੀ ਪੰਜਾਬੀ ਬਾਗ, ਟਿੱਬਾ ਰੋਡ, ਨਮਨ ਬਾਂਸਲ ਵਾਸੀ ਅਮਰਪੁਰਾ, ਅਮਨ ਨਾਗਪਾਲ ਵਾਸੀ ਵਿਸ਼ਕਰਮਾ ਨਗਰ, ਤਾਜਪੁਰ ਰੋਡ, ਕਰਨਪ੍ਰੀਤ ਵਾਸੀ ਕਰਤਾਰ ਨਗਰ, ਟਿੱਬਾ ਰੋਡ ਅਤੇ ਦੀਪਕ ਕੁਮਾਰ ਵਾਸੀ ਪੰਜਾਬੀ ਬਾਗ ਸਮੇਤ 12 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਸਪਾਲ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

Advertisement