ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਘਰਾਂ ਅੱਗੋਂ ਕਾਰਾਂ ਚੋਰੀ

07:34 AM Aug 12, 2024 IST

ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਅਗਸਤ
ਚੋਰਾਂ ਨੇ ਰਾਤ ਨੂੰ ਮੰਦਰ ਵਾਲੀ ਗਲੀ ਵਿੱਚ ਦੋ ਵੱਖ ਵੱਖ ਘਰਾਂ ਅੱਗੇ ਖੜ੍ਹੀਆਂ ਜ਼ੈੱਨ ਅਤੇ ਵੈਗਨਆਰ ਕਾਰਾਂ ਚੋਰੀ ਕਰ ਲਈਆਂ। ਪੀੜਤ ਪਰਿਵਾਰਾਂ ਨੂੰ ਚੋਰੀ ਬਾਰੇ ਸਵੇਰੇ ਪਤਾ ਲੱਗਿਆ। ਪੀੜਤ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਵਾਂਗ ਚਿੱਟੇ ਰੰਗ ਦੀ ਵੈਗਨਆਰ ਕਾਰ ਨੰਬਰ ਪੀਬੀ 03 ਏਐਕਸ 3719 ਘਰ ਦੇ ਸਾਹਮਣੇ ਖੜ੍ਹੀ ਸੀ, ਪਰ ਸਵੇਰ ਵੇਲੇ ਕਾਰ ਗਾਇਬ ਸੀ। ਇਸੇ ਤਰ੍ਹਾਂ ਐੱਸਬੀਆਈ ਦੇੇ ਸਾਹਮਣੇ ਘਰ ਅੱਗੇ ਖੜ੍ਹੀ ਜ਼ੈੱਨ ਕਾਰ ਵੀ ਚੋਰੀ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਦੇ ਇੰਚਾਰਜ ਅਜੈਪਾਲ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

Advertisement

Advertisement