ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆਚਨਿ ’ਚ ਅੱਗ ਕਾਰਨ ਕੈਪਟਨ ਦੀ ਮੌਤ ਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ

05:48 PM Jul 19, 2023 IST

ਸਿਆਚਨਿ, 19 ਜੁਲਾਈ
ਸਿਆਚਨਿ ਗਲੇਸ਼ੀਅਰ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਥਲ ਸੈਨਾ ਦੇ ਕੈਪਟਨ ਦੀ ਮੌਤ ਹੋ ਗਈ ਅਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਬਚਾਅ ਲਿਆ ਹੈ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕੇ 3.30 ਵਜੇ ਦੇ ਕਰੀਬ ਵਾਪਰੀ।

Advertisement

Advertisement
Tags :
ਸਿਆਚਿਨਕਰਨਲਕਾਰਨਕੈਪਟਨਜ਼ਖ਼ਮੀਤਿੰਨਲੈਫਟੀਨੈਂਟ
Advertisement