ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਟੇਟ ਹਾਈਵੇਅ ਕੰਢੇ ਉੱਗੀ ਭੰਗ ਤੋਂ ਰਾਹਗੀਰ ਪ੍ਰੇਸ਼ਾਨ

08:58 AM Jul 28, 2020 IST
Advertisement

ਦੇਵੀਗੜ੍ਹ: ਪਟਿਆਲਾ ਤੋਂ ਲੈ ਕੇ ਕਸਬਾ ਦੇਵੀਗੜ੍ਹ ਅਤੇ ਹੋਰ ਅੱਗੇ ਹਰਿਆਣਾ ਬਾਰਡਰ ਤੱਕ ਉੱਗੀ ਭੰਗ ਨੇ ਰਾਹਗੀਰਾਂ ਦਾ ਸੜਕ ਉੱਤੇ ਚੱਲਣਾ ਦੁੱਬਰ ਕਰ ਦਿੱਤਾ ਹੈ। ਸੜਕ ਦੇ ਦੋਵੇਂ ਪਾਸੇ ਐਨੀ ਜ਼ਿਆਦਾ ਬੂਟੀ ਹੈ ਜੋ 6 ਤੋਂ ਲੈ ਕੇ 7 ਫੁੱਟ ਤੱਕ ਉੱਚੀ ਹੈ। ਇਸ ਬੂਟੀ ਨੇ ਸੜਕ ਦੀਆਂ ਦੋਵੇਂ ਪਾਸੇ ਦੀਆਂ ਬਰਮਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ ਅਤੇ 2 ਤੋਂ 3 ਫੁੱਟ ਤੱਕ ਮੁੱਖ ਮਾਾਰਗ ਉੱਤੇ ਆ ਚੜੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸੜਕਾਂ ਕਨਿਾਰੇ ਖੜ੍ਹੀ ਭੰਗ ਅਤੇ ਘਾਹ ਬੂਟੀ ਨੂੰ ਵੱਢਿਆ ਜਾਵੇ। ਵਿਭਾਗ ਦੇ ਐੱਸਡੀਓ ਨੇ ਕਿਹਾ ਕਿ ਸੜਕਾਂ ਕਨਿਾਰੇ ਖੜ੍ਹੀ ਭੰਗ ਨੂੰ ਕਟਵਾਇਆ ਜਾਵੇਗਾ ਅਤੇ ਸੜਕਾਂ ਦੀ ਸਫਾਈ ਕੀਤੀ ਜਾਵੇਗੀ।-ਪੱਤਰ ਪ੍ਰੇਰਕ

Advertisement

Advertisement
Tags :
ਉੱਗੀਸਟੇਟਹਾਈਵੇਅਕੰਢੇਪ੍ਰੇਸ਼ਾਨਰਾਹਗੀਰ