For the best experience, open
https://m.punjabitribuneonline.com
on your mobile browser.
Advertisement

ਸੂਰਤ ਤੋਂ ਨਾਮਜ਼ਦਗੀ ਰੱਦ ਹੋਣ ਵਾਲਾ ਉਮੀਦਵਾਰ ਕਾਂਗਰਸ ਤੋਂ ਮੁਅੱਤਲ

07:13 PM Apr 26, 2024 IST
ਸੂਰਤ ਤੋਂ ਨਾਮਜ਼ਦਗੀ ਰੱਦ ਹੋਣ ਵਾਲਾ ਉਮੀਦਵਾਰ ਕਾਂਗਰਸ ਤੋਂ ਮੁਅੱਤਲ
Advertisement

ਅਹਿਮਦਾਬਾਦ, 26 ਅਪਰੈਲ

Advertisement

ਗੁਜਰਾਤ ਕਾਂਗਰਸ ਨੇ ਸੂਰਤ ’ਚ ਆਪਣੇ ਲੋਕ ਸਭਾ ਉਮੀਦਵਾਰ ਨਿਲੇਸ਼ ਕੁੰਭਨੀ ਨੂੰ ਪਾਰਟੀ ’ਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਨਿਲੇਸ਼ ਦਾ ਨਾਮਜ਼ਦਗੀ ਫਾਰਮ ਖਾਮੀਆਂ ਹੋਣ ਕਾਰਨ ਰੱਦ ਹੋ ਗਿਆ ਸੀ ਜਿਸ ਕਾਰਨ ਭਾਜਪਾ ਦਾ ਮੁਕੇਸ਼ ਦਲਾਲ ਬਿਨ੍ਹਾਂ ਕਿਸੇ ਵਿਰੋਧ ਦੇ ਲੋਕ ਸਭਾ ਲਈ ਚੁਣ ਲਿਆ ਗਿਆ।

Advertisement
Author Image

amartribune@gmail.com

View all posts

Advertisement
Advertisement
×