ਕੈਨੇਡਾ: ਬਰੈਂਪਟਨ ’ਚ ਸੜਕ ਹਾਦਸੇ ਕਾਰਨ ਬਠਿੰਡਾ ਦੇ ਪਿੰਡ ਜਲਾਲ ਦੀ 21 ਸਾਲਾ ਮੁਟਿਆਰ ਦੀ ਮੌਤ
04:51 PM Aug 16, 2023 IST
ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 16 ਅਗਸਤ
ਕੈਨੇਡਾ ਦੇ ਬਰੈਂਪਟਨ ਵਿੱਚ ਸੜਕ ਹਾਦਸੇ ਕਾਰਨ ਇਥੋਂ ਦੇ ਪਿੰਡ ਜਲਾਲ ਦੀ ਜੈਸਮੀਨ ਕੌਰ ਦੀ ਮੌਤ ਹੋ ਗਈ। ਜੈਸਮੀਨ 21 ਸਾਲ ਦੀ ਸੀ।
Advertisement
Advertisement