For the best experience, open
https://m.punjabitribuneonline.com
on your mobile browser.
Advertisement

ਮੰਤਰੀ ਮੰਡਲ ਵੱਲੋਂ ਊਰਜਾ ਦੀ ਸੰਭਾਲ ਬਾਰੇ ਭਾਰਤ-ਭੂਟਾਨ ਸਮਝੌਤੇ ਨੂੰ ਮਨਜ਼ੂਰੀ

07:09 AM Mar 14, 2024 IST
ਮੰਤਰੀ ਮੰਡਲ ਵੱਲੋਂ ਊਰਜਾ ਦੀ ਸੰਭਾਲ ਬਾਰੇ ਭਾਰਤ ਭੂਟਾਨ ਸਮਝੌਤੇ ਨੂੰ ਮਨਜ਼ੂਰੀ
Advertisement

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਅੱਜ ਊਰਜਾ ਕੁਸ਼ਲਤਾ ਅਤੇ ਸੰਭਾਲ ਸਬੰਧੀ ਕਦਮਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਭੂਟਾਨ ਵਿਚਾਲੇ ਸ਼ੁਰੂਆਤੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ ਭਾਰਤ-ਮੱਧ ਪੂਰਬੀ ਯੂਰੋਪ ਆਰਥਿਕ ਲਾਂਘੇ ਲਈ ਸਹਿਯੋਗ ਬਾਰੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚਾਲੇ ਅੰਤਰ-ਸਰਕਾਰੀ ਢਾਂਚਾ ਸਮਝੌਤੇ ਨੂੰ ਵੀ ਮਨਜ਼ੂਰੀ ਦਿੱਤੀ ਹੈ। ਉੱਧਰ, ਕੇਂਦਰੀ ਮੰਤਰੀ ਮੰਡਲ ਨੇ ਅੱਜ ਦਿੱਲੀ ਮੈਟਰੋ ਦੇ ਚੌਥੇ ਗੇੜ ਦੇ ਪ੍ਰਾਜੈਕਟਾਂ ਦੇ ਦੋ ਨਵੇਂ ਕੋਰੀਡੋਰਾਂ - ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਅਤੇ ਇੰਦਰਲੋਕ ਤੋਂ ਇੰਦਰਪ੍ਰਸਥ ਨੂੰ ਮਨਜ਼ੂਰੀ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×