ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀ-295 ਫੌਜੀ ਜਹਾਜ਼ ਨਿਰਮਾਣ ਪਲਾਂਟ ਦਾ ਉਦਘਾਟਨ ਅੱਜ

07:30 AM Oct 28, 2024 IST

ਨਵੀਂ ਦਿੱਲੀ, 27 ਅਕਤੂਬਰ
ਵਡੋਦਰਾ ’ਚ ਸੀ-295 ਜਹਾਜ਼ਾਂ ਲਈ ਨਿਰਮਾਣ ਸਹੂਲਤ ਦੇ ਉਦਘਾਟਨ ਤੋਂ ਪਹਿਲਾਂ ਅਧਿਕਾਰਤ ਸੂਤਰਾਂ ਨੇ ਅੱਜ ਕਿਹਾ ਕਿ ਭਾਰਤ ’ਚ ਬਣਨ ਵਾਲੇ 40 ਫੌਜੀ ਜਹਾਜ਼ਾਂ ’ਚੋਂ ਪਹਿਲਾਂ ਸੀ-295 ਸਤੰਬਰ 2026 ’ਚ ਪਲਾਂਟ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਪੈਨਿਸ਼ ਪ੍ਰਧਾਨ ਮੰਤਰੀ ਪੈਦਰੋ ਸੈਂਚੇਜ਼ 28 ਅਕਤੂਬਰ ਨੂੰ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਡ (ਟੀਏਐੱਸਐੱਲ) ਵੱਲੋਂ ਸੀ-295 ਜਹਾਜ਼ ਦੇ ਨਿਰਮਾਣ ਲਈ ਵਡੋਦਰਾ ਪਲਾਂਟ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਤੂਬਰ 2022 ’ਚ ਸੀ-295 ਹਵਾਈ ਜਹਾਜ਼ ਦੇ ਫਾਈਨਲ ਅਸੈਂਬਲੀ ਲਾਈਨ (ਐੱਫਏਐੱਲ) ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। -ਪੀਟੀਆਈ

Advertisement

Advertisement