For the best experience, open
https://m.punjabitribuneonline.com
on your mobile browser.
Advertisement

ਏਆਈ ਕੁਸ਼ਲ ਐਪ ਨਾਲ ਫ਼ਸਲ ਬੀਮਾ ਖ਼ਰੀਦਣਾ ਸੌਖਾ ਹੋਇਆ

06:31 AM Jul 25, 2024 IST
ਏਆਈ ਕੁਸ਼ਲ ਐਪ ਨਾਲ ਫ਼ਸਲ ਬੀਮਾ ਖ਼ਰੀਦਣਾ ਸੌਖਾ ਹੋਇਆ
Advertisement

ਚੰਡੀਗੜ੍ਹ: ਕਸ਼ੇਮਾ ਜਨਰਲ ਇੰਸ਼ੋਰੈਂਸ ਲਿਮਟਡ ਨੇ ਕਿਸਾਨਾਂ ਲਈ ਖਰੀਫ ਦੇ ਸੀਜ਼ਨ ਵਿੱਚ ਸੁਕ੍ਰਿਤੀ ਨਾਲ ਪ੍ਰਕਿਰਤੀ ਫ਼ਸਲ ਬੀਮਾ ਖ਼ਰੀਦਣਾ ਹੁਣ ਹੋਰ ਵੀ ਸੌਖਾ ਬਣਾ ਦਿੱਤਾ ਹੈ। ਕਿਸਾਨਾਂ ਦੀ ਸਹੂਲਤ ਲਈ ਕੰਪਨੀ ਨੇ ਕਸ਼ੇਮਾ ਪਲੈਟਫਾਰਮ ਨੂੰ ਅਪਡੇਟ ਕੀਤਾ ਹੈ। ਇਸ ਦੇ ਤਹਿਤ ਹੁਣ ਭਾਰਤ ਭਰ ਦੇ ਲੱਖਾਂ ਕਿਸਾਨਾਂ ਨੂੰ ਤੇਜ਼ ਅਤੇ ਬਿਹਤਰ ਸੇਵਾਵਾਂ ਮਿਲਣਗੀਆਂ। -ਟ੍ਰਿਬਿਊਨ ਨਿਊਜ਼ ਸਰਵਿਸ

Advertisement

Advertisement
Author Image

Advertisement
Advertisement
×