For the best experience, open
https://m.punjabitribuneonline.com
on your mobile browser.
Advertisement

ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲੈ ਕੇ ਜਾ ਰਹੀ ਬੱਸ ਇਰਾਨ ’ਚ ਹਾਦਸੇ ਦਾ ਸ਼ਿਕਾਰ, ਘੱਟੋ-ਘੱਟੋ 28 ਮੌਤਾਂ

11:57 AM Aug 21, 2024 IST
ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲੈ ਕੇ ਜਾ ਰਹੀ ਬੱਸ ਇਰਾਨ ’ਚ ਹਾਦਸੇ ਦਾ ਸ਼ਿਕਾਰ  ਘੱਟੋ ਘੱਟੋ 28 ਮੌਤਾਂ
Advertisement

ਤਹਿਰਾਨ, 21 ਅਗਸਤ
ਪਾਕਿਸਤਾਨ ਤੋਂ ਸ਼ੀਆ ਸ਼ਰਧਾਲੂਆਂ ਨੂੰ ਲੈ ਕੇ ਇਰਾਕ ਜਾ ਰਹੀ ਬੱਸ ਦੇਰ ਰਾਤ ਮੱਧ ਇਰਾਨ ਵਿਚ ਹਾਦਸਾਗ੍ਰਸਤ ਹੋ ਗਈ। ਬੱਸ ’ਚ ਸਵਾਰ ਘੱਟੋ-ਘੱਟ 28 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮੱਧ ਇਰਾਨ ਦੇ ਯਜ਼ਦ ਸੂਬੇ 'ਚ ਦੇਰ ਰਾਤ ਵਾਪਰਿਆ। ਹਾਦਸੇ 'ਚ 23 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 14 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੇ ਸਮੇਂ ਬੱਸ ਵਿੱਚ ਕੁੱਲ 51 ਲੋਕ ਸਵਾਰ ਸਨ।

Advertisement
Advertisement
Author Image

Advertisement
×