For the best experience, open
https://m.punjabitribuneonline.com
on your mobile browser.
Advertisement

ਮਲੋਟ ਵਿੱਚ ਚੱਲੀ ਗੋਲੀ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

06:17 PM Mar 12, 2024 IST
ਮਲੋਟ ਵਿੱਚ ਚੱਲੀ ਗੋਲੀ  ਜਾਨੀ ਮਾਲੀ ਨੁਕਸਾਨ ਤੋਂ ਬਚਾਅ
Advertisement

ਲਖਵਿੰਦਰ ਸਿੰਘ

Advertisement

ਮਲੋਟ, 12 ਮਾਰਚ
ਮਲੋਟ ਦੀ ਦਾਣਾ ਮੰਡੀ ਵਿਖੇ ਸਥਿਤ ਕਾਰ ਬਾਜਾਰ ਵਿਚ ਕਾਰ ਦੇ ਸੌਦੇ ਨੂੰ ਲੈ ਕੇ ਹੋਈ ਤਲਖਕਲਾਮੀ ਦੌਰਾਨ ਇਕ ਵਿਅਕਤੀ ਵੱਲੋਂ ਦੂਜੇ 'ਤੇ ਫਾਇਰ ਕਰ ਦਿੱਤਾ, ਜਦਕਿ ਉਸਦੇ ਪਾਸੇ ਹਟਣ ਕਰਕੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਪੀੜਤ ਮਨਦੀਪ ਸਿੰਘ ਨੇ ਮੌਕੇ 'ਤੇ ਪੁੱਜੇ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਸੀਸੀਟੀ ਕੈਮਰਿਆਂ ਅਤੇ ਆਸ-ਪਾਸ ਤੋਂ ਪੜਤਾਲ ਕਰ ਰਹੇ ਹਨ, ਜੋ ਵੀ ਗੱਲ ਸਾਹਮਣੇ ਆਈ, ਉਸ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement
Author Image

Advertisement
Advertisement
×