For the best experience, open
https://m.punjabitribuneonline.com
on your mobile browser.
Advertisement

ਬੁੱਗਾ ਚੈੜੀਆਂ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ

06:44 AM Aug 28, 2024 IST
ਬੁੱਗਾ ਚੈੜੀਆਂ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ
ਸਹਿਕਾਰੀ ਸਭਾ ਚੈੜੀਆਂ ਦੇ ਨਵੇਂ ਚੁਣੇ ਅਹੁਦੇਦਾਰ। -ਫੋਟੋ: ਜਗਮੋਹਨ ਸਿੰਘ
Advertisement

ਰੂਪਨਗਰ: ਇੱਥੋਂ ਨੇੜਲੇ ਪਿੰਡ ਚੈੜੀਆਂ ਦੀ ਬਹੁਮੰਤਵੀ ਸਹਿਕਾਰੀ ਸਭਾ ਦਾ ਸੁਰਿੰਦਰ ਸਿੰਘ ਬੁੱਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਅੱਠ ਪਿੰਡਾਂ ਚੈੜੀਆਂ, ਬਾਹਮਣ ਮਾਜਰਾ, ਕਾਕਰੋ, ਕਲਾਲਮਾਜਰਾ, ਕਿਸ਼ਨਪੁਰਾ, ਚਿੰਤਗੜ੍ਹ, ਲੁਹਾਰੀ, ਅਟੱਲਗੜ੍ਹ ’ਤੇ ਆਧਾਰਿਤ ਇਸ ਸਭਾ ਦੀ ਚੋਣ ਦੌਰਾਨ ਹਰਵਿੰਦਰ ਸਿੰਘ ਬੱਬੂ ਕਲਾਲਮਾਜਰਾ ਮੀਤ ਪ੍ਰਧਾਨ ਤੇ ਤੀਰਥ ਸਿੰਘ, ਇੰਦਰਜੀਤ ਸਿੰਘ, ਰਘਵੀਰ ਸਿੰਘ, ਦਿਲਬਰ ਸਿੰਘ, ਦਵਿੰਦਰ ਸਿੰਘ, ਕੁਲਦੀਪ ਕੌਰ, ਸਤਵੀਰ ਸਿੰਘ ਸਭਾ ਦੇ ਕਮੇਟੀ ਮੈਂਬਰ ਚੁਣੇ ਗਏ ਹਨ। ਇਸ ਮੌਕੇ ਲੰਬੜਦਾਰ ਦਰਸ਼ਨ ਸਿੰਘ ਚੈੜੀਆਂ, ਗੁਰਵਿੰਦਰ ਸਿੰਘ ਲੰਬੜਦਾਰ, ਹਰਪ੍ਰੀਤ ਸਿੰਘ ਕਲਾਲਮਾਜਰਾ, ਵਰਿੰਦਰ ਸਿੰਘ, ਕਲੱਬ ਪ੍ਰਧਾਨ ਮਨਜੀਤ ਸਿੰਘ, ਇਕਬਾਲ ਸਿੰਘ ਸੋਨੂੰ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement