ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਸਪਾ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ

07:51 AM Apr 04, 2024 IST

ਲਖਨਊ, 3 ਅਪਰੈਲ
ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ 12 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਨੰਦਕਿਸ਼ੋਰ ਪੁੰਡੀਰ ਗਾਜ਼ੀਆਬਾਦ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਹਿਤੇਂਦਰ ਕੁਮਾਰ ਉਰਫ ਬੰਟੀ ਉਪਾਧਿਆਏ ਅਲੀਗੜ੍ਹ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਮਥੁਰਾ ਤੋਂ ਸੁਰੇਸ਼ ਸਿੰਘ, ਮੈਨਪੁਰੀ ਤੋਂ ਗੁਲਸ਼ਨ ਦੇਵ ਸ਼ਾਕਿਆ, ਖੀਰੀ ਤੋਂ ਅੰਸ਼ਯ ਕਾਲੜਾ, ਉਨਾਓ ਤੋਂ ਅਸ਼ੋਕ ਕੁਮਾਰ ਪਾਂਡੇ, ਮੋਹਨਲਾਲਗੰਜ ਤੋਂ ਰਾਜੇਸ਼ ਕੁਮਾਰ ਉਰਫ ਮਨੋਜ ਪ੍ਰਧਾਨ, ਲਖਨਊ ਤੋਂ ਸਰਵਰ ਮਲਿਕ, ਕਨੌਜ ਤੋਂ ਇਮਰਾਨ ਬਿਨ ਜਾਫਰ, ਕੌਸਾਂਬੀ ਤੋਂ ਸ਼ੁਭ ਨਾਰਾਇਣ, ਲਾਲਗੰਜ ਤੋਂ ਡਾ. ਇੰਦੂ ਚੌਧਰੀ ਤੇ ਮਿਰਜ਼ਾਪੁਰ ਤੋਂ ਮਨੀਸ਼ ਤ੍ਰਿਪਾਠੀ ਨੂੰ ਟਿਕਟ ਦਿੱਤੀ ਗਈ ਹੈ। -ਪੀਟੀਆਈ

Advertisement

Advertisement
Advertisement