For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ ਤੇ ਪੁਲੀਸ ਵੱਲੋਂ ਹੈਰੋਇਨ ਦੇ 5 ਪੈਕੇਟ ਬਰਾਮਦ

07:40 AM May 03, 2024 IST
ਬੀਐੱਸਐੱਫ ਤੇ ਪੁਲੀਸ ਵੱਲੋਂ ਹੈਰੋਇਨ ਦੇ 5 ਪੈਕੇਟ ਬਰਾਮਦ
Advertisement

ਪੱਤਰ ਪ੍ਰੇਰਕ
ਅਟਾਰੀ, 2 ਮਈ
ਭਾਰਤ ਪਾਕਿਸਤਾਨ ਸਰਹੱਦ ’ਤੇ ਸਰਹੱਦੀ ਚੌਕੀ ਪੁਲਮੋਰਾਂ ਵਿੱਚ ਬੀਐੱਸਐੱਫ ਦੇ 22ਵੀਂ ਬੀਐੱਨ ਅਤੇ ਸਥਾਨਕ ਪੁਲੀਸ ਘਰਿੰਡਾ ਨੇ ਇੱਕ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਇੱਕ ਵੱਡੇ ਪੈਕੇਟ (ਨੀਲੇ ਰੰਗ ਦਾ ਸੂਤੀ ਬੈਗ) ਜਿਸ ਵਿੱਚ 5 ਪੈਕਟ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਇੱਕ ਮੁੱਠਭੇੜ ਤੋਂ ਬਾਅਦ ਸਰਹੱਦੀ ਚੌਕੀ ਦਾਉਕੇ ਨੇੜੇ ਇੱਕ ਹਥਿਆਰਬੰਦ ਪਾਕਿ ਘੁਸਪੈਠੀਆਂ ਨੂੰ ਕਾਬੂ ਕੀਤਾ ਗਿਆ। ਘੁਸਪੈਠੀਆ ਸਰਹੱਦ ਨੂੰ ਪਾਰ ਕਰ ਕੇ ਕੰਡਿਆਲੀ ਵਾੜ ਵੱਲ ਵਧ ਰਿਹਾ ਸੀ। ਫੜੇ ਗਏ ਘੁਸਪੈਠੀਏ ਪਛਾਣ ਮੁਹੰਮਦ ਅਵੇਸ਼ (ਉਮਰ-19 ਸਾਲ) ਪਿੰਡ ਮਨਿਆਲਾ ਪਾਕਿਸਤਾਨ ਵਜੋਂ ਹੋਈ ਹੈ।

Advertisement

Advertisement
Author Image

joginder kumar

View all posts

Advertisement
Advertisement
×