ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਲਾਅ ਵਿੱਚ ਡੁੱਬਣ ਕਾਰਨ ਲੜਕੇ ਦੀ ਮੌਤ

07:01 AM Jul 29, 2020 IST

ਪੀਪੀ ਵਰਮਾ

Advertisement

ਪੰਚਕੂਲਾ, 28 ਜੁਲਾਈ

ਪਿੰਜੌਰ ਬਲਾਕ ਦੇ ਪਿੰਡ ਜੋੜੀਵਾਲਾ ਵਿੱਚ ਜੰਗਲਾਤ ਵਿਭਾਗ ਵੱਲੋਂ ਬਣਵਾਏ ਤਲਾਅ ਵਿੱਚ 11 ਸਾਲਾਂ ਦਾ ਲੜਕਾ ਡੁੱਬ ਗਿਆ ਜਿਸ ਕਾਰਨ ਊਸ ਦੀ ਮੌਤ ਹੋ ਗਈ। ਮ੍ਰਿਤਕ ਲੜਕੇ ਦੀ ਪਛਾਣ ਲੱਕੀ ਵਜੋਂ ਹੋਈ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਊਸ ਸਮੇਂ ਕੁਝ ਲੜਕੇ ਤਲਾਅ ਲਾਗੇ ਮੱਝਾਂ ਚਰਾ ਰਹੇ ਸਨ ਤੇ ਅਚਾਨਕ ਲੱਕੀ ਦਾ ਪੈਰ ਤਿਲਕ ਗਿਆ ਤੇ ਉਹ ਤਲਾਅ ਵਿੱਚ ਡਿੱਗ ਪਿਆ। ਦੂਸਰੇ ਲੜਕੇ ਨੇ ਘਟਨਾ ਬਾਰੇ ਉਸ ਦੇ ਪਿਤਾ ਨੂੰ ਜਾਣਕਾਰੀ ਦਿੱਤੀ। ਲੜਕੇ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੇ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਉਸ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ। ਜਦੋਂ ਉਹ ਤਲਾਅ ਕੋਲ ਪਹੁੰਚਿਆ ਤਾਂ ਉਸ ਦਾ ਬੇਟਾ ਡੁੱਬ ਚੁੱਕਾ ਸੀ। ਲੱਕੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। 

Advertisement

Advertisement
Tags :
ਕਾਰਨਡੁੱਬਣਤਲਾਅਲੜਕੇਵਿੱਚ