ਮੁੱਕੇਬਾਜ਼ੀ: ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੀਆਂ 300 ਤੋਂ ਵੱਧ ਖਿਡਾਰਨਾਂ
10:33 PM Mar 06, 2025 IST
Advertisement
ਨਵੀਂ ਦਿੱਲੀ, 6 ਮਾਰਚ
Advertisement
ਗਰੇਟਰ ਨੋਇਡਾ ’ਚ 21 ਤੋਂ 27 ਮਾਰਚ ਤੱਕ ਹੋਣ ਵਾਲੀ ਅੱਠਵੀਂ ਐਲੀਟ ਮਹਿਲਾ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ 300 ਤੋਂ ਵੱਧ ਖਿਡਾਰਨਾਂ ਹਿੱਸਾ ਲੈਣਗੀਆਂ। ਇਹ ਮੁਕਾਬਲਾ ਉੱਤਰ ਪ੍ਰਦੇਸ਼ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 2023 ’ਚ ਵੀ ਇਸੇ ਸਥਾਨ ’ਤੇ ਕੌਮੀ ਚੈਂਪੀਅਨਸ਼ਿਪ ਕਰਵਾਈ ਗਈ ਸੀ। -ਪੀਟੀਆਈ
Advertisement
Advertisement
Advertisement