For the best experience, open
https://m.punjabitribuneonline.com
on your mobile browser.
Advertisement

ਬੋਇੰਗ ਦਾ ਸਟਰਲਾਈਨਰ ਪੁਲਾੜ ਤੋਂ ਧਰਤੀ ’ਤੇ ਬਿਨ੍ਹਾਂ ਪੁਲਾੜ ਯਾਤਰੀਆਂ ਦੇ ਪਰਤਿਆ

12:56 PM Sep 07, 2024 IST
ਬੋਇੰਗ ਦਾ ਸਟਰਲਾਈਨਰ ਪੁਲਾੜ ਤੋਂ ਧਰਤੀ ’ਤੇ ਬਿਨ੍ਹਾਂ ਪੁਲਾੜ ਯਾਤਰੀਆਂ ਦੇ ਪਰਤਿਆ
ਫੋਟੋ ਨਾਸਾ ਐਕਸ
Advertisement

ਹਿਊਸਟਨ (ਅਮਰੀਕਾ), ਸੱਤ ਸਤੰਬਰ

Boeing’s Starliner return: ਬੋਇੰਗ  ਦਾ ਸਟਾਰਲਾਈਨਰ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ(Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਕੌਮਾਂਤਰੀ ਸਪੇਸ ਸਟੇਸ਼ਨ (ISS) ਤੋਂ ਧਰਤੀ 'ਤੇ ਵਾਪਸੀ ਲਈ ਰਵਾਨਾ ਹੋਇਆ ਸੀ। ਇਹ ਕੈਪਸੂਲ ਨਿਊ ਮੈਕਸਿਕੋ ਕੇ ਵਾਈਟ ਸੈਂਡਸ ਸਪੇਸ ਹਾਰਬਰ 'ਤੇ ਉਤਰ ਗਿਆ ਹੈ। ਕੈਪਸੂਲ ਵਿਚ ਆਈ ਸਮੱਸਿਆ ਦਾ ਕਾਰਨ ਹੈ ਕਿ ਇਹ ਬਿਨਾਂ ਯਾਤਰੀਆਂ ਦੇ ਧਰਤੀ ’ਤੇ ਮੁੜਿਆ ਹੈ। ਏਪੀ

Advertisement

ਦੇਖੋ ਬੋਇੰਗ  ਦਾ ਸਟਾਰਲਾਈਨਰ ਕੈਪਸੂਲ ਪਰਤਣ ਦੀ ਇਹ ਰੋਚਕ ਵੀਡੀਓ

Advertisement
Tags :
Author Image

Puneet Sharma

View all posts

Advertisement