ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਬਾਅਦ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ, ਮ੍ਰਿਤਕਾਂ ਦੀ ਗਿਣਤੀ 23 ਤੱਕ ਪੁੱਜੀ

12:54 PM Dec 05, 2023 IST

ਪਲਾਨੋ (ਇੰਡੋਨੇਸ਼ੀਆ), 5 ਦਸੰਬਰ
ਇੰਡੋਨੇਸ਼ੀਆ ਦੇ ਬਚਾਅ ਕਰਮਚਾਰੀਆਂ ਨੇ ਮਾਊਂਟ ਮਰਾਪੀ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਅੱਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋਣ ਦਾ ਖਦਸ਼ਾ ਹੈ। ਪਹਿਲਾਂ 11 ਪਰਬਤਾਰੋਹੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਅਤੇ 50 ਤੋਂ ਵੱਧ ਪਰਬਤਾਰੋਹੀਆਂ ਨੂੰ ਬਚਾਅ ਲਿਆ ਗਿਆ ਸੀ। ਸੋਮਵਾਰ ਨੂੰ ਇੱਕ ਦੂਜੇ ਧਮਾਕੇ ਨਾਲ ਅਸਮਾਨ ਵਿੱਚ 800 ਮੀਟਰ ਤੱਕ ਸੁਆਹ ਦੀ ਇੱਕ ਮੋਟੀ ਪਰਤ ਛਾ ਗਈ ਸੀ, ਜਿਸ ਨਾਲ ਖੋਜ ਮੁਹਿੰਮ ਨੂੰ ਅਸਥਾਈ ਤੌਰ 'ਤੇ ਰੋਕਣਾ ਪਿਆ।

Advertisement

Advertisement