For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਕੌਮੀ ਪ੍ਰਧਾਨ ਨੇ ਸਫਾਈ ਮੁਹਿੰਮ ’ਚ ਲਿਆ ਹਿੱਸਾ

12:40 PM Jan 14, 2024 IST
ਭਾਜਪਾ ਦੇ ਕੌਮੀ ਪ੍ਰਧਾਨ ਨੇ ਸਫਾਈ ਮੁਹਿੰਮ ’ਚ ਲਿਆ ਹਿੱਸਾ
New Delhi: BJP National President JP Nadda during a cleanliness drive at Guru Ravidas Mandir ahead of the Pran Pratishtha of Ram Lala, in New Delhi, Sunday, Jan. 14, 2024. (PTI Photo/Kamal Singh) (PTI01_14_2024_000051B)
Advertisement

ਨਵੀਂ ਦਿੱਲੀ, 14 ਜਨਵਰੀ
ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਗਮ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ ਭਾਜਪਾ ਵੱਲੋਂ ਦੇਸ਼ ਭਰ ’ਚ ਵੱਖ ਵੱਖ ਮੰਦਰਾਂ ਅਤੇ ਮੰਦਰਾਂ ਦੇ ਆਲੇ ਦੁਆਲੇ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਐਤਵਾਰ ਨੂੰ ਗੁਰੂ ਰਵੀਦਾਸ ਮੰਦਰ ਨਵੀਂ ਦਿੱਲੀ ’ਚ ਸਫਾਈ ਮੁਹਿੰਮ ’ਚ ਹਿੱਸਾ ਲਿਆ।

Advertisement

Advertisement
Author Image

A.S. Walia

View all posts

Advertisement
Advertisement
×