ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਕੂਲਾ ਤੇ ਕਾਲਕਾ ’ਚ ਭਾਜਪਾ ਮੋਹਰੀ

08:43 AM Jun 05, 2024 IST

ਪੱਤਰ ਪ੍ਰੇਰਕ
ਪੰਚਕੂਲਾ, 4 ਜੂਨ
ਕਾਲਕਾ ਤੇ ਪੰਚਕੂਲਾ ਵਿਧਾਨ ਸਭਾ ਇਲਾਕੇ ਦੀਆਂ ਵੋਟਾਂ ਦੀ ਗਿਣਤੀ ਪੰਚਕੂਲਾ ਦੇ ਡੀਸੀ ਯਸ਼ ਗਰਗ ਦੀ ਦੇਖ-ਰੇਖ ਹੇਠ ਹੋਈ। ਇਸ ਤਹਿਤ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੂੰ ਕਾਲਕਾ ’ਚੋਂ 69,257 ਤੇ ਪੰਚਕੂਲਾ ਵਿੱਚੋਂ 79,172, ਕਾਂਗਰਸ ਦੇ ਵਰੁਣ ਚੌਧਰੀ ਨੂੰ ਕਾਲਕਾ ’ਚ 58,412 ਤੇ ਪੰਚਕੂਲਾ ਵਿੱਚੋਂ 58251 ਵੋਟਾਂ ਮਿਲੀਆਂ। ਇਸੇ ਤਰ੍ਹਾਂ ਜਨਨਾਇਕ ਜਨਤਾ ਪਾਰਟੀ ਦੀ ਕਿਰਨ ਪੂਨੀਆ ਨੂੰ ਕਾਲਕਾ ਤੇ ਪੰਚਕੂਲਾ ਤੋਂ ਕ੍ਰਮਵਾਰ 1914 ਤੇ 958, ਇੰਡੀਅਨ ਨੈਸ਼ਨਲ ਲੋਕ ਦਲ ਦੇ ਗੁਰਪ੍ਰੀਤ ਸਿੰਘ ਨੂੰ 825 ਤੇ 638, ਬਸਪਾ ਦੇ ਪਵਨ ਰੰਧਾਵਾ ਨੂੰ 1340 ਤੇ 1512, ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਆਜ਼ਾਦ ਕਮਲ ਕੁਮਾਰ ਬਰਾੜਾ ਨੂੰ 868 ਤੇ 380, ਪੀਪਲਜ਼ ਪਾਰਟੀ ਆਫ਼ ਇੰਡੀਆ ਦੇ ਗੁਲਾਬ ਸਿੰਘ ਨੂੰ 240 ਤੇ 149, ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਡਾ. ਨਿਤੇਸ਼ ਚੋਪੜਾ ਨੂੰ 95 ਤੇ 84, ਭਾਰਤੀ ਨੌਜਵਾਨ ਕਿਸਾਨ ਪਾਰਟੀ ਦੇ ਬਲਜੀਤ ਸਿੰਘ ਨੂੰ 379 ਤੇ 184, ਭਾਰਤੀ ਯੁਵਾ ਜਨ ਸ਼ਕਤੀ ਪਾਰਟੀ ਮਾਮ ਚੰਦ ਨੂੰ 158 ਤੇ 104, ਇਕਮ ਸਨਾਤਨ ਭਾਰਤ ਦਲ ਦੇ ਮੇਹਰ ਸਿੰਘ ਚਾਲੀਆ ਨੂੰ 204 ਤੇ 179, ਹਰਿਆਣਾ ਜਨਸੇਨਾ ਪਾਰਟੀ ਦੇ ਰਾਕੇਸ਼ ਕੁਮਾਰ ਨੂੰ 281 ਤੇ 250, ਬਹੁਜਨ ਮੁਕਤੀ ਪਾਰਟੀ ਦੇ ਸੂਰਜ ਕੁਮਾਰ ਨੂੰ 141 ਤੇ 100, ਆਜ਼ਾਦ ਮੋਹਰ ਸਿੰਘ ਨੂੰ 149 ਤੇ 118 ਤੇ ਨੋਟਾ ਨੂੰ 768 ਤੇ 1168 ਵੋਟਾਂ ਮਿਲੀਆਂ।

Advertisement

Advertisement