For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਰਟੀਆਈ ਸੈੱਲ ਦੇ ਅਹੁਦੇਦਾਰ ਚੁਣੇ

07:38 AM May 05, 2024 IST
ਭਾਜਪਾ ਆਰਟੀਆਈ ਸੈੱਲ ਦੇ ਅਹੁਦੇਦਾਰ ਚੁਣੇ
ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਰਮਿੰਦਰ ਸਿੰਘ ਸੰਗੋਵਾਲ ਤੇ ਹੋਰ। -ਫੋਟੋ: ਵਰਮਾ
Advertisement

ਲੁਧਿਆਣਾ: ਭਾਜਪਾ ਆਰਟੀਆਈ ਸੈੱਲ ਵੱਲੋਂ ਲੁਧਿਆਣਾ ਇਕਾਈ ਦਾ ਗਠਨ ਕਰਦਿਆਂ ਕਮਲਜੋਤ ਸਿੰਘ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਆਰਟੀਆਈ ਸੈੱਲ ਦੇ ਸੂਬਾ ਕਨਵੀਨਰ ਕੀਮਤੀ ਰਾਵਲ ਨੇ ਦੱਸਿਆ ਕਿ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸਟੇਟ ਸੈੱਲ ਇੰਚਾਰਜ ਰੰਜਮ ਕਾਮਰ ਦੀ ਸਲਾਹ ਨਾਲ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਵੱਲੋਂ ਕਮਲਜੀਤ ਸਿੰਘ ਚੀਨੂ ਨੂੰ ਕਨਵੀਨਰ, ਸੁਰਿੰਦਰ ਪਾਲ ਸਿੰਘ, ਸੰਦੀਪ ਸੱਭਰਵਾਲ ਅਤੇ ਦਵਿੰਦਰਜੀਤ ਸਿੰਘ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×