For the best experience, open
https://m.punjabitribuneonline.com
on your mobile browser.
Advertisement

ਬਿਹਾਰ: ਉਸਾਰੀ ਅਧੀਨ ਪੁਲ ਢਹਿਣ ਕਾਰਨ ਮਜ਼ਦੂਰ ਦੀ ਮੌਤ

11:43 AM Mar 22, 2024 IST
ਬਿਹਾਰ  ਉਸਾਰੀ ਅਧੀਨ ਪੁਲ ਢਹਿਣ ਕਾਰਨ ਮਜ਼ਦੂਰ ਦੀ ਮੌਤ
Advertisement

ਸੁਪੌਲ (ਬਿਹਾਰ), 22 ਮਾਰਚ
ਬਿਹਾਰ ਦੇ ਸੁਪੌਲ ਜ਼ਿਲੇ ਵਿਚ ਅੱਜ ਅੱਜ ਤੜਕੇ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਦੱਬਣ ਦਾ ਖਦਸ਼ਾ ਹੈ। ਸੁਪੌਲ ਜ਼ਿਲ੍ਹੇ ਦੇ ਬਕੌਰ ਅਤੇ ਮਧੂਬਨੀ ਜ਼ਿਲ੍ਹੇ ਦੇ ਭੇਜਾ ਵਿਚਕਾਰ ਕੋਸੀ ਨਦੀ 'ਤੇ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਮਰੀਚਾ ਨੇੜੇ ਢਹਿ ਗਿਆ।

Advertisement

Advertisement
Author Image

Advertisement
Advertisement
×