For the best experience, open
https://m.punjabitribuneonline.com
on your mobile browser.
Advertisement

ਬਾਇਡਨ ਦੇ ਪ੍ਰਚਾਰ ਖਾਤੇ ਦਾ ਨਾਂ ਬਦਲ ਕੇ ‘ਕਮਲਾ ਐੱਚਕਿਊ’ ਰੱਖਿਆ

03:14 PM Jul 22, 2024 IST
ਬਾਇਡਨ ਦੇ ਪ੍ਰਚਾਰ ਖਾਤੇ ਦਾ ਨਾਂ ਬਦਲ ਕੇ ‘ਕਮਲਾ ਐੱਚਕਿਊ’ ਰੱਖਿਆ
Advertisement

ਵਾਸ਼ਿੰਗਟਨ, 22 ਜੁਲਾਈ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਚੋਣ ਮੈਦਾਨ ਵਿੱਚੋਂ ਹਟਣ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦਾ ਸਮਰਥਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਬਾਇਡਨ ਦੀ ਪ੍ਰਚਾਰ ਮੁਹਿੰਮ ਟੀਮ ਦੇ ਅਕਾਊਂਟ ਦਾ ਨਾਮ ਬਦਲ ਕੇ ‘ਕਮਲਾ ਐੱਚਕਿਊ’ (ਕਮਲਾ ਹੈੱਡਕੁਆਰਟਰ) ਕਰ ਦਿੱਤਾ ਗਿਆ ਹੈ। ਬਾਇਡਨ ਦੇ ਐਲਾਨ ਤੋਂ ਤੁਰੰਤ ਬਾਅਦ ਐਤਵਾਰ ਨੂੰ ਐਕਸ ’ਤੇ ‘ਬਾਇਡਨ ਐੱਚਕਿਊ’ ਅਕਾਊਂਟ ਦਾ ਨਾਮ ਬਦਲ ਕੇ ‘ਕਮਲਾ ਐੱਚਕਿਊ’ ਕਰ ਦਿੱਤਾ ਗਿਆ। -ਪੀਟੀਆਈ

Advertisement

Advertisement
Author Image

Charanjeet Channi

View all posts

Advertisement