ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਈਡਨ ਵੱਲੋਂ ਇਰਾਨੀ ਮਲੀਸ਼ੀਆ ਗਰੁੱਪਾਂ ਖ਼ਿਲਾਫ਼ ਹਮਲੇ ਦੇ ਨਿਰਦੇਸ਼

04:20 PM Dec 26, 2023 IST

 

Advertisement

ਵਾਸ਼ਿੰਗਟਨ, 26 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉੱਤਰੀ ਡਰੋਨ ਅਮਲੇ ’ਚ ਤਿੰਨ ਅਮਰੀਕੀ ਸੈਨਿਕਾਂ ਦੇ ਫੱਟੜ ਹੋਣ ਤੋਂ ਬਾਅਦ ਇਰਾਨ ਸਮਰਥਕ ਮਲੀਸ਼ੀਆ ਸਮੂਹਾਂ ਖ਼ਿਲਾਫ਼ ਜਵਾਬੀ ਹਮਲੇ ਦਾ ਆਦੇਸ਼ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਅਨ ਵਾਟਸਨ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਹਮਲੇ ’ਚ ਇਕ ਅਮਰੀਕੀ ਸੈਨਿਕ ਗੰਭੀਰ ਰੂਪ ’ਚ ਫੱਟੜ ਹੋ ਗਿਆ ਸੀ। ਇਰਾਨ ਸਮਰਥਕ ਮਲੀਸ਼ੀਆ ‘ਕਮੈਬ ਹਿਜਬੁੱਲਾ’ ਅਤੇ ਇਸ ਨਾਲ ਸਬੰਧਤ ਸਮੂਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

Advertisement
Advertisement