For the best experience, open
https://m.punjabitribuneonline.com
on your mobile browser.
Advertisement

ਹਨੀ ਫੱਤਣਵਾਲਾ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ

10:31 AM Sep 15, 2024 IST
ਹਨੀ ਫੱਤਣਵਾਲਾ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ
ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਹਨੀ ਫੱਤਣਵਾਲਾ। - ਫੋਟੋ: ਪ੍ਰੀਤ
Advertisement

ਸ੍ਰੀ ਮੁਕਤਸਰ ਸਾਹਿਬ: ਸਾਈਕਲ ਰਾਈਡਰ- 14 ਕਲੱਬ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਆਪਣੇ ਜਨਮ ਦਿਨ ਨੂੰ ਸਮਰਪਿਤ ਨਸ਼ਿਆਂ ਦੇ ਵਿਰੁੱਧ ਸਾਈਕਲ ਰੈਲੀ ਕੱਢੀ ਜਿਸ ਵਿੱਚ 60 ਮੈਂਬਰਾਂ ਨੇ ਭਾਗ ਲਿਆ। ਇਹ ਰੈਲੀ ਕਿਲੋਮੀਟਰ 20 ਤੱਕ ਕੱਢੀ ਗਈ। ਇਹ ਰੈਲੀ ਫੱਤਣਵਾਲਾ ਨਿਵਾਸ ਤੋਂ ਸ਼ੁਰੂ ਹੋ ਕੇ ਪਿੰਡ ਭੁੱਲਰ ਨਹਿਰਾਂ ਤੱਕ ਗਈ ਤੇ ਫਿਰ ਵਾਪਸ ਫੱਤਣਵਾਲਾ ਨਿਵਾਸ ਆ ਕੇ ਸਮਾਪਤ ਹੋਈ। ਇਸ ਮੌਕੇ ਕਲੱਬ ਮੈਂਬਰ ਮਨੀ ਮਸੋਣ, ਰੌਬਿਨ ਖੇੜਾ, ਰਜਿੰਦਰ ਬੁੱਟਰ, ਬਲਵੰਤ ਸਿੰਘ, ਗਿਆਨ ਸਿੰਘ, ਲੱਕੀ ਜੋਹਲ, ਕਾਕਾ ਸੁਖੀਜਾ, ਸੋਨੂ ਮਿੱਡ, ਵਿਨੋਦ ਕੁਮਾਰ, ਰਕੇਸ਼ ਵਧਵਾ, ਪ੍ਰਦੀਪ ਕੁਮਾਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement