ਭੀਮ ਸਿੰਘ ਗਾੜੀਆ ਦੋਧੀ ਯੂਨੀਅਨ ਦੇ ਪ੍ਰਧਾਨ ਬਣੇ
07:12 AM Jul 01, 2024 IST
ਭਵਾਨੀਗੜ੍ਹ: ਅੱਜ ਇੱਥੇ ਦੋਧੀ ਯੂਨੀਅਨ ਭਵਾਨੀਗੜ੍ਹ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ।ਮੀਟਿੰਗ ਵਿੱਚ ਭੀਮ ਸਿੰਘ ਗਾੜੀਆ ਪ੍ਰਧਾਨ, ਕੁਲਦੀਪ ਸਿੰਘ ਬਿੱਟੂ ਕਾਕੜਾ ਖਜ਼ਾਨਚੀ, ਦੀਵਾਨ ਸੰਗਤਪੁਰਾ ਸੀਨੀਅਰ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਘੁੰਮਣ ਜਨਰਲ ਸਕੱਤਰ, ਤਰਸੇਮ ਸਿੰਘ ਬਾਵਾ ਪ੍ਰੈੱਸ ਸਕੱਤਰ ਚੁਣੇ ਗਏ। ਮੀਟਿੰਗ ਵਿੱਚ ਵਿਸਾਲ ਭਾਬਰੀ, ਸੋਨੀ, ਲੱਖੀ, ਵੀਰਾ, ਕਾਲਾ, ਡਿੰਪਲ, ਰਿੰਕੂ, ਬਿੰਦਰੀ, ਵਸੀਰ, ਜਗਦੀਸ਼ ਅਤੇ ਪ੍ਰਦੀਪ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Related News
Advertisement