ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਦਰ ਸ਼ੇਖਰ ਆਜ਼ਾਦ ਦੇ ਜਿੱਤਣ ’ਤੇ ਭੀਮ ਆਰਮੀ ਨੇ ਲੱਡੂ ਵੰਡੇ

09:37 AM Jun 05, 2024 IST
ਲੱਡੂ ਵੰਡਦੇ ਹੋਏ ਹੋਏ ਭੀਮ ਆਰਮੀ ਦੇ ਵਰਕਰ। -ਫੋਟੋ: ਮਿੱਠਾ

ਰਾਜਪੁਰਾ:

Advertisement

ਭੀਮ ਆਰਮੀ ਮੁਖੀ ਅਤੇ ਆਜ਼ਾਦ ਸਮਾਜ ਪਾਰਟੀ ਦੇ ਆਗੂ ਚੰਦਰ ਸ਼ੇਖਰ ਆਜ਼ਾਦ ਵੱਲੋਂ ਨਗੀਨਾ ਲੋਕ ਸਭਾ ਸੀਟ (ਯੂ.ਪੀ.) ਤੋਂ ਭਾਜਪਾ ਉਮੀਦਵਾਰ ਓਮ ਕੁਮਾਰ ਨੂੰ 1 ਲੱਖ 51 ਹਜ਼ਾਰ 473 ਵੋਟਾਂ ਦੇ ਫ਼ਰਕ ਨਾਲ ਮਾਤ ਦੇ ਕੇ ਜੇਤੂ ਹੋਣ ’ਤੇ ਅੰਬੇਡਕਰ ਚੌਕ ਰਾਜਪੁਰਾ ਵਿੱਚ ਭੀਮ ਆਰਮੀ ਜ਼ਿਲ੍ਹਾ ਪਟਿਆਲ਼ਾ ਦੇ ਪ੍ਰਧਾਨ ਰਾਜਿੰਦਰ ਵਾਲਮੀਕਨ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉੱਪ ਪ੍ਰਧਾਨ ਗੁਰਨਾਮ ਸਿੰਘ, ਕਮਲਪ੍ਰੀਤ ਸਿੰਘ ਭੋਗਲਾਂ, ਕਰਮਜੀਤ ਸਿੰਘ, ਗੁਰਸੇਵਕ ਸਿੰਘ, ਅਕਬਰ ਖ਼ਾਨ, ਲਖਬੀਰ ਸਿੰਘ, ਸ਼ੇਖਰ ਸੈਦਖੇੜੀ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement