ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਵਨਾ ਦੀ ਕਿਤਾਬ ‘ਨਗਰੋਟਾ ਅੰਡਰ ਸੀਜ’ ਲੋਕ ਅਰਪਣ

05:33 AM Nov 25, 2024 IST
ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਚੌਹਾਨ

ਚੰਡੀਗੜ੍ਹ: ਭਾਵਨਾ ਅਰੋੜਾ ਦੀ ਕਿਤਾਬ ‘ਨਗਰੋਟਾ ਅੰਡਰ ਸੀਜ’ ਜੋ ਭਾਰਤੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਗਾਥਾ ਹੈ, ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੇਜਰ ਜਨਰਲ ਨੀਰਜ ਬਾਲੀ ਐੱਸਐੱਮ, ਲੈਫਟੀਨੈਂਟ ਜਨਰਲ ਏਕੇ ਸ਼ਰਮਾ ਯੂਵਾਈਐੱਸਐੱਮ, ਵਾਈਐੱਸਐੱਮ, ਐੱਸਐੱਮ; ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਹੁੱਡਾ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵੀਐੱਸਐੱਮ ਐਂਡ ਬਾਰ, ਏਡੀਸੀ ਅਤੇ ਮੀਨੂ ਸ਼ੇਖਾਵਤ ਮੌਜੂਦ ਸਨ। ਇਸ ਪੁਸਤਕ ਵਿੱਚ 29 ਨਵੰਬਰ 2016 ਦੀਆਂ ਦੁਖਦਾਈ ਘਟਨਾਵਾਂ ਨੂੰ ਬਿਆਨਿਆ ਗਿਆ ਹੈ ਜਦੋਂ ਜੰਮੂ ਕਸ਼ਮੀਰ ਦੇ ਨਗਰੋਟਾ ਮਿਲਟਰੀ ਬੇਸ ’ਤੇ ਅਤਿਵਾਦੀ ਹਮਲਾ ਹੋਇਆ ਸੀ। ਇਸ ਕਿਤਾਬ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਏ ਅਪਰੇਸ਼ਨ ਬਾਰੇ ਦੱਸਿਆ ਗਿਆ ਹੈ। -ਸਾਹਿਤ ਪ੍ਰਤੀਨਿਧ

Advertisement

Advertisement