For the best experience, open
https://m.punjabitribuneonline.com
on your mobile browser.
Advertisement

ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਹਿਲਾ ਵਿੰਗ ਦੀਆਂ 33 ਜ਼ਿਲ੍ਹਾ ਪ੍ਰਧਾਨ ਨਿਯੁਕਤ

07:00 AM Feb 04, 2025 IST
ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਹਿਲਾ ਵਿੰਗ ਦੀਆਂ 33 ਜ਼ਿਲ੍ਹਾ ਪ੍ਰਧਾਨ ਨਿਯੁਕਤ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਫਰਵਰੀ
ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਦੀ ਅਨੁਮਤੀ ਸਾਲ 2025 ਲਈ ਸੂਬੇ ਅੰਦਰ ਪੰਜਾਬ ਮਹਿਲਾ ਵਿੰਗ ਦੀਆਂ 33 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੀਆਂ ਹਨ। ਜਾਰੀ ਸੂਚੀ ਅਨੁਸਾਰ ਰਜਨੀ ਬੂਲਾਨ ਸੁਨਾਮ (ਸੰਗਰੂਰ), ਰੇਖਾ ਰਾਣੀ ਰੋਪੜ, ਕਮਲਜੀਤ ਕੌਰ ਪਟਿਆਲਾ ਦਿਹਾਤੀ, ਸੋਨੀਆ ਦਾਸ ਕੌਂਸਲਰ ਪਟਿਆਲਾ ਸ਼ਹਿਰੀ, ਜਸਵੰਤ ਕੌਰ ਅਹਿਮਦਗੜ੍ਹ ਮਾਲੇਰਕੋਟਲਾ, ਗੁਰਜੀਤ ਕੌਰ ਬਖਤਗੜ੍ਹ ਬਰਨਾਲਾ ਦਿਹਾਤੀ, ਰਣਜੀਤ ਕੌਰ ਬਰਨਾਲਾ ਸ਼ਹਿਰੀ, ਰੁਪਿੰਦਰ ਕੌਰ ਮੰਡੋਰ ਐੱਸਬੀਐੱਸ ਨਗਰ ਨਵਾਂਸ਼ਹਿਰ, ਕਮਲ ਰਾਜ ਪਠਾਨਕੋਟ, ਅਮਨਦੀਪ ਕੌਰ ਗੁਰਦਾਸਪੁਰ, ਨਜ਼ੀਰਾਂ ਬੇਗਮ ਪੁਲੀਸ ਜ਼ਿਲ੍ਹਾ ਖੰਨਾ, ਕਿਰਨਦੀਪ ਕੌਰ ਫ਼ਰੀਦਕੋਟ ਸ਼ਹਿਰੀ, ਮੰਜੂ ਰਾਣੀ ਫ਼ਰੀਦਕੋਟ ਦਿਹਾਤੀ, ਮਨਦੀਪ ਕੌਰ ਮੋਗਾ, ਬਲਜੀਤ ਕੌਰ ਤਰਨ ਤਾਰਨ, ਚਰਨਜੀਤ ਕੌਰ ਸ੍ਰੀ ਫ਼ਤਹਿਗੜ੍ਹ ਸਾਹਿਬ, ਪ੍ਰਿਯੰਕਾ ਆਨੰਦ ਲੁਧਿਆਣਾ ਸ਼ਹਿਰੀ-1, ਬਲਵੀਰ ਕੌਰ ਲੁਧਿਆਣਾ ਸ਼ਹਿਰੀ-2, ਸਰਬਜੀਤ ਕੌਰ ਚੀਮਾ ਲੁਧਿਆਣਾ ਦਿਹਾਤੀ, ਪਰਮਜੀਤ ਕੌਰ ਬਨੂੜ (ਐੱਸਏਐੱਸ ਨਗਰ ਮੁਹਾਲੀ), ਹਰਜੀਤ ਕੌਰ ਮਾਨਸਾ, ਜਸਬੀਰ ਕੌਰ ਬਠਿੰਡਾ ਸ਼ਹਿਰੀ, ਅਮਨਦੀਪ ਕੌਰ ਚੁੰਘਾ ਬਠਿੰਡਾ ਦਿਹਾਤੀ, ਨੀਲਮ ਰਾਣੀ ਹੁਸ਼ਿਆਰਪੁਰ ਦਿਹਾਤੀ, ਮਨਜੀਤ ਕੌਰ ਹੁਸ਼ਿਆਰਪੁਰ ਸ਼ਹਿਰੀ, ਲੱਖੇ ਕੌਰ ਫਿਰੋਜ਼ਪੁਰ, ਪੂਰਵਾ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰੀ, ਜਸਬੀਰ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ, ਪਿੰਦਰਪਾਲ ਕੌਰ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ, ਸ਼ਮਾ ਹੰਸ ਕੌਂਸਲਰ ਕਪੂਰਥਲਾ, ਡਾ. ਹਰਵਿੰਦਰ ਕੌਰ ਬਿੰਦੂ ਜਲੰਧਰ ਦਿਹਾਤੀ, ਸਲੋਚਨਾ ਫਾਜ਼ਿਲਕਾ ਸ਼ਹਿਰੀ ਅਤੇ ਵੀਰਪਾਲ ਕੌਰ ਚੁੱਕਦੁਮਾਲ ਫ਼ਾਜ਼ਿਲਕਾ ਦਿਹਾਤੀ ਸ਼ਾਮਲ ਹਨ। ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Advertisement

Advertisement
Advertisement
Author Image

joginder kumar

View all posts

Advertisement