For the best experience, open
https://m.punjabitribuneonline.com
on your mobile browser.
Advertisement

ਚੰਦਰਯਾਨ-3 ਲਾਂਚ ਤੋਂ ਪਹਿਲਾਂ ਵਿਗਿਆਨੀਆਂ ਨੇ ਮੰਦਰ ’ਚ ਪੂਜਾ ਕੀਤੀ

11:43 AM Jul 13, 2023 IST
ਚੰਦਰਯਾਨ 3 ਲਾਂਚ ਤੋਂ ਪਹਿਲਾਂ ਵਿਗਿਆਨੀਆਂ ਨੇ ਮੰਦਰ ’ਚ ਪੂਜਾ ਕੀਤੀ
Advertisement

ਤਿਰੂਪਤੀ, 13 ਜੁਲਾਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੇ ਲਾਂਚ ਤੋਂ ਪਹਿਲਾਂ ਅੱਜ ਸਵੇਰੇ ਇਥੇ ਤਿਰੂਮਾਲਾ ਦੇ ਸ੍ਰੀ ਵੈਂਕਟੇਸ਼ਵਰ ਮੰਦਰ 'ਚ ਪੂਜਾ ਕੀਤੀ। ਚੰਦਰਯਾਨ-3 ਨੂੰ ਦੇਸ਼ ਦੇ ਚੰਦ ਮਿਸ਼ਨ ਤਹਿਤ 14 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ।

Advertisement

Advertisement
Tags :
Author Image

Advertisement
Advertisement
×