For the best experience, open
https://m.punjabitribuneonline.com
on your mobile browser.
Advertisement

ਲਵ ਮੈਰਿਜ ਕਰਾਉਣ ਵਾਲੇ ਜੋੜੇ ਦੀ ਕੁੱਟਮਾਰ

08:02 AM Mar 05, 2024 IST
ਲਵ ਮੈਰਿਜ ਕਰਾਉਣ ਵਾਲੇ ਜੋੜੇ ਦੀ ਕੁੱਟਮਾਰ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ,4 ਮਾਰਚ
ਨੇੜਲੇ ਪਿੰਡ ਗੰਢੂਆਂ ਵਿਚ ਬਿਰਧ ਔਰਤ ਦੇ ਭੋਗ ’ਤੇ ਆਏ ਜੋੜੇ ਦੀ ਕੁੱਟਮਾਰ ਕਰਨ ਤੇ ਗੱਡੀ ਭੰਨ੍ਹੀ ਗਈ। ਐੱਸਐੱਚਓ (ਧਰਮਗੜ੍ਹ) ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਧਲੇਵਾਂ (ਮਾਠਸਾ) ਦੀ ਸ਼ਿਕਾਇਤ ਮੁਤਾਬਿਕ 2018 ਵਿੱਚ ਉਸ ਨੇ ਵੀਰਪਾਲ ਕੌਰ ਵਾਸੀ ਗੰਢੂਆਂ ਨਾਲ ਪ੍ਰੇਮ ਵਿਆਹ ਕਰਾਇਆ ਸੀ। ਹੁਣ ਉਹ ਆਪਣੀ ਦਾਦੀ ਸੱਸ ਦੀ ਮੌਤ ਮਗਰੋਂ ਰੱਖੇ ਅੰਤਿਮ ਅਰਦਾਸ ਦੇ ਭੋਗ ਸਮੇਂ ਆਪਣੀ ਪਤਨੀ ਵੀਰਪਾਲ ਕੌਰ ਤੇ ਪਰਿਵਾਰਕ ਮੈਂਬਰਾਂ ਨਾਲ ਗੰਢੂਆਂ ਭੋਗ ’ਤੇ ਆਇਆ ਸੀ। ਲਵ ਮੈਰਿਜ ਦੀ ਪੁਰਾਣੀ ਰੰਜਿਸ਼ ਕਰਕੇ ਟੇਕ ਸਿੰਘ ਵਾਸੀ ਗੰਢੂਆ, ਭੋਲੀ ਕੌਰ ਵਾਸੀ ਗੋਬਿੰਦਗੜ੍ਹ ਖੋਖਰ, ਜੁਗਰਾਜ ਸਿੰਘ ਵਾਸੀ ਭੁੱਟਾਲ ਖੁਰਦ , ਗੁਰਸੇਵਕ ਸਿੰਘ ਵਾਸੀ ਬਾਹਮਣ ਵਾਲਾ, ਰਣਜੀਤ ਸਿੰਘ, ਜਗਜੀਤ ਸਿੰਘ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ

Advertisement

Advertisement
Advertisement
Author Image

Advertisement