For the best experience, open
https://m.punjabitribuneonline.com
on your mobile browser.
Advertisement

ਬਠਿੰਡਾ: ਵੋਟ ਪਾਉਣ ਲਈ ਸਵੇਰੇ ਲੱਗੀਆਂ ਕਤਾਰਾਂ ਪਰ ਬਾਅਦ ’ਚ ਵੋਟਿੰਗ ਮੱਠੀ ਪਈ

11:11 AM Jun 01, 2024 IST
ਬਠਿੰਡਾ  ਵੋਟ ਪਾਉਣ ਲਈ ਸਵੇਰੇ ਲੱਗੀਆਂ ਕਤਾਰਾਂ ਪਰ ਬਾਅਦ ’ਚ ਵੋਟਿੰਗ ਮੱਠੀ ਪਈ
Advertisement

ਮਨੋਜ ਸ਼ਰਮਾ
ਬਠਿੰਡਾ, 1 ਜੂਨ
ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਖੇਤਰਾਂ ਵਿੱਚ ਵੋਟ ਪਾਉਣ ਲਈ ਸਵੇਰੇ ਸਵੇਰੇ 7 ਵਜੇ ਹੀ ਕਤਾਰਾਂ ਲੱਗ ਗਾਈਆਂ ਪਰ ਸਵੇਰੇ 9 ਵਜੇ ਤੱਕ ਵੋਟਰਾਂ ਦੀ ਗਿਣਤੀ ਘੱਟ ਗਈ। ਜ਼ਿਲ੍ਹੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 1651188 ਹੈ, ਜਿਨ੍ਹਾਂ ’ਚ 870014 ਮਰਦ, 781140 ਔਰਤ ਵੋਟਰ ਹਨ ਅਤੇ 34 ਟਰਾਂਸਜੈਂਡਰ ਹਨ। ਬਠਿੰਡਾ ਲੋਕ ਸਭਾ ਹਲਕੇ ਵਿੱਚ ਵਿਧਾਨ ਸਭਾ ਹਲਕਾ ਭੁੱਚੋ, ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਮੌੜ, ਲੰਬੀ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਪੈਂਦੇ ਹਨ। ਇਸ ਵਾਰ 18-19 ਸਾਲ ਵਰਗ ਦੇ 39306 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

Advertisement

Advertisement
Author Image

Advertisement
Advertisement
×