For the best experience, open
https://m.punjabitribuneonline.com
on your mobile browser.
Advertisement

ਬੰਗਲਦੇਸ਼: ਟਰੱਕ ਤੇ ਬੱਸ ਟੱਕਰ ਕਾਰਨ 15 ਹਲਾਕ

10:00 PM Jun 23, 2023 IST
ਬੰਗਲਦੇਸ਼  ਟਰੱਕ ਤੇ ਬੱਸ ਟੱਕਰ ਕਾਰਨ 15 ਹਲਾਕ
Advertisement

ਢਾਕਾ, 7 ਜੂਨ

Advertisement

ਬੰਗਲਾਦੇਸ਼ ਦੇ ਕੁਤਬਪੁਰ ਵਿੱਚ ਅੱਜ ਇੱਕ ਪਿੱਕਅੱਪ ਵਿਚਾਲੇ ਟੱਕਰ ਕਾਰਨ ਘੱਟੋ ਘੱਟ 15 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।’ਦਿ ਢਾਕਾ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਇਹ ਹਾਦਸਾ ਸਿਲਹੱਟ ਜ਼ਿਲ੍ਹੇ ਵਿੱਚ ਕੁਤਬਪੁਰ ਇਲਾਕੇ ਦੇ ਦਕਸ਼ਿਨ ਸੁਰਮਾ ਉਪਜ਼ਿਲ੍ਹਾ ਵਿੱਚ ਤੜਕੇ 5.30 ਵਜੇ ਰੇਤਾ ਦੇ ਭਰੇ ਟਰੱਕ ਵੱਲੋਂ ਪਿੱਕਅੱਪ ਵੈਨ, ਜਿਸ ਵਿੱਚ ਉਸਾਰੀ ਕੰਮਾਂ ਵਿੱਚ ਲੱਗੇ 25-30 ਮਜ਼ਦੂਰ ਸਵਾਰ ਸਨ, ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਪੀਟੀਆਈ

Advertisement
Advertisement
Advertisement
×