For the best experience, open
https://m.punjabitribuneonline.com
on your mobile browser.
Advertisement

ਡੋਪ ਟੈਸਟ ਲਈ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁਅੱਤਲ

07:51 AM May 05, 2024 IST
ਡੋਪ ਟੈਸਟ ਲਈ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁਅੱਤਲ
Advertisement

ਨਵੀਂ ਦਿੱਲੀ (ਵਿਨਾਇਕ ਪਦਮਾਦੇਓ): ਕੌਮੀ ਡੋਪਿੰਗ ਰੋਕੂ ਏਜੰਸੀ (ਐੱਨਏਡੀਏ/ਨਾਡਾ) ਨੇ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਨਾਂਹ ਕਰਨ ’ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ ਜਿਸ ਨਾਲ ਉਸ ਦੀ ਓਲੰਪਿਕ ਲਈ ਦਾਅਵੇਦਾਰੀ ਖੁੱਸਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨਾਡਾ ਦਾ ਇਹ ਹੁਕਮ 10 ਮਾਰਚ ਨੂੰ ਸੋਨੀਪਤ ’ਚ ਚੋਣ ਟਰਾਇਲ ਦੌਰਾਨ ਪੂਨੀਆ ਵੱਲੋਂ ਪਿਸ਼ਾਬ ਦਾ ਨਮੂਨਾ ਜਮ੍ਹਾਂ ਕਰਵਾਉਣ ’ਚ ਨਾਕਾਮ ਰਹਿਣ ਮਗਰੋਂ ਸਾਹਮਣੇ ਆਇਆ ਹੈ। ਏਜੰਸੀ ਨੇ ਪੂੁਨੀਆ ਤੋਂ ਪਿਸ਼ਾਬ ਦਾ ਸੈਂਪਲ ਦੇਣ ਤੋਂ ਇਨਕਾਰ ਕਰਨ ਦੇ ਮਾਮਲੇ ’ਚ 7 ਮਈ ਤੱਕ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×