For the best experience, open
https://m.punjabitribuneonline.com
on your mobile browser.
Advertisement

ਗੋਇਲ ਦੇ ਮੰਤਰੀ ਬਣਨ ’ਤੇ ਲਹਿਰਾਗਾਗਾ ਵਾਸੀ ਬਾਗੋ-ਬਾਗ

09:03 AM Sep 24, 2024 IST
ਗੋਇਲ ਦੇ ਮੰਤਰੀ ਬਣਨ ’ਤੇ ਲਹਿਰਾਗਾਗਾ ਵਾਸੀ ਬਾਗੋ ਬਾਗ
ਲਹਿਰਾਗਾਗਾ ਵਿੱਚ ਖ਼ੁਸ਼ੀ ਜ਼ਾਹਰ ਕਰਦੇ ਹੋਏ ‘ਆਪ’ ਵਰਕਰ।
Advertisement

ਲਹਿਰਾਗਾਗਾ:

Advertisement

ਇੱਥੋਂ ਦੇ ਵਸਨੀਕ ਐਡਵੋਕੇਟ ਬਰਿੰਦਰ ਗੋਇਲ ਨੂੰ ਪੰਜਾਬ ਸਰਕਾਰ ਵੱਲੋਂ ਮੰਤਰੀ ਬਣਾਉਣ ਦੇ ਫ਼ੈਸਲੇ ਬਾਰੇ ਪਤਾ ਲੱਗਣ ’ਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ। ਵਿਧਾਇਕ ਦੇ ਪੁੱਤਰ ਐਡਵੋਕੇਟ ਗੌਰਵ ਗੋਇਲ ਤੇ ਵਿਧਾਇਕ ਦੀ ਭਰਜਾਈ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਆਪਣੇ ਸਮਰਥਕਾਂ ਨਾਲ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਲਈ ਰਵਾਨਾ ਹੋਏ। ਇਸੇ ਦੌਰਾਨ ਬਾਜ਼ਾਰ ਵਿੱਚ ਜੇਤੂ ਜਲੂਸ ਕੱਢਿਆ ਗਿਆ। ਗੋਇਲ ਪਰਿਵਾਰ ਨੇ ਮੰਡੀ ਵਾਲੇ ਸਨਾਤਨ ਧਰਮ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ ਸ਼ੀਸ਼ਪਾਲ, ਅਨਿਲ ਜੈਨ, ਜੀਵਨ ਰੱਬੜ ਗੋਇਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement