For the best experience, open
https://m.punjabitribuneonline.com
on your mobile browser.
Advertisement

Badrinath, Kedarnath temples: ਬਦਰੀਨਾਥ ਤੇ ਕੇਦਾਰਨਾਥ ਮੰਦਰਾਂ ਦੇ ਦਰਵਾਜ਼ੇ ਮਈ ਦੇ ਪਹਿਲੇ ਹਫਤੇ ਖੁੱਲ੍ਹਣਗੇ

07:44 PM Apr 15, 2025 IST
badrinath  kedarnath temples  ਬਦਰੀਨਾਥ ਤੇ ਕੇਦਾਰਨਾਥ ਮੰਦਰਾਂ ਦੇ ਦਰਵਾਜ਼ੇ ਮਈ ਦੇ ਪਹਿਲੇ ਹਫਤੇ ਖੁੱਲ੍ਹਣਗੇ
Advertisement

ਦੇਹਰਾਦੂਨ, 15 ਅਪਰੈਲ
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਨੇ ਆਉਣ ਵਾਲੀ ਸ੍ਰੀ ਬਦਰੀਨਾਥ-ਕੇਦਾਰਨਾਥ ਧਾਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਬਦਰੀਨਾਥ ਧਾਮ ਦੇ ਦਰਵਾਜ਼ੇ 4 ਮਈ ਨੂੰ ਅਤੇ ਸ੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹ ਰਹੇ ਹਨ। ਬੀਕੇਟੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਪਲਿਆਲ ਨੇ ਸ੍ਰੀ ਓਮਕਾਰੇਸ਼ਵਰ ਮੰਦਰ ਉਖੀਮਠ ਵਿਖੇ ਮਦਮਹੇਸ਼ਵਰ ਮੰਦਰ ਦੇ ਦਰਵਾਜ਼ੇ ਖੋਲ੍ਹਣ ਦੀ ਤਰੀਕ ਤੈਅ ਕਰਨ ਲਈ ਇੱਕ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਬੀਕੇਟੀਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਮੰਦਰ ਕਮੇਟੀ ਦੇ ਮਾਂ ਬਾਰਾਹੀ ਮੰਦਰ ਸੰਸਾਰੀ, ਮਸਤਾ ਨਰਾਇਣ ਕੋਟੀ, ਤ੍ਰਿਯੁਗੀਨਾਰਾਇਣ ਮੰਦਰ, ਗੌਰਮਾਤਾ ਮੰਦਰ ਗੌਰੀਕੁੰਡ, ਸੋਨ ਪ੍ਰਯਾਗ ਸਥਿਤ ਮੰਦਰ ਕਮੇਟੀ ਰੈਸਟ ਹਾਊਸ ਅਤੇ ਸ਼ੋਨੀਤਪੁਰਜੀ ਕਾਲਜ (ਸ਼ੋਣਿਤਪੁਰਜੀ) ਥਾਵਾਂ ਦਾ ਨਿਰੀਖਣ ਕੀਤਾ।

Advertisement

Advertisement
Advertisement
Advertisement
Author Image

sukhitribune

View all posts

Advertisement