For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਰਕਸ਼ਾ ਕੰਦਾਸਾਮੀ ਨੇ ਕ੍ਰੋਏਸ਼ੀਆ ਅਤੇ ਬੈਲਜੀਅਮ ’ਚ ਖਿਤਾਬ ਜਿੱਤੇ

07:07 AM Oct 01, 2024 IST
ਬੈਡਮਿੰਟਨ  ਰਕਸ਼ਾ ਕੰਦਾਸਾਮੀ ਨੇ ਕ੍ਰੋਏਸ਼ੀਆ ਅਤੇ ਬੈਲਜੀਅਮ ’ਚ ਖਿਤਾਬ ਜਿੱਤੇ
Advertisement

ਮੁੰਬਈ:

Advertisement

ਭਾਰਤੀ ਬੈਡਮਿੰਟਨ ਖਿਡਾਰਨ ਰਕਸ਼ਾ ਕੰਦਾਸਾਮੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕ੍ਰੋਏਸ਼ੀਆ ਇੰਟਰਨੈਸ਼ਨਲ ਅਤੇ ਬੈਲਜੀਅਮ ਜੂਨੀਅਰ ਟੂਰਨਾਮੈਂਟ ਖਿਤਾਬ ਜਿੱਤੇ ਹਨ। ਸੋਲਾਂ ਸਾਲਾ ਰਕਸ਼ਾ ਨੇ ਦੋਵੇਂ ਟੂਰਨਾਮੈਂਟਾਂ ਵਿੱਚ ਸਾਰੇ ਮੈਚ ਜਿੱਤੇ। ਉਸ ਨੇ ਕ੍ਰੋਏਸ਼ੀਆ ਇੰਟਰਨੈਸ਼ਨਲ ਦੇ ਫਾਈਨਲ ’ਚ ਇੰਗਲੈਂਡ ਦੀ ਲਿਓਨਾ ਲੀ ਨੂੰ 21-9, 21-5 ਨਾਲ ਹਰਾਇਆ। ਇਸ ਤੋਂ ਇਲਾਵਾ ਬੈਲਜੀਅਮ ਵਿੱਚ ਜਰਮਨੀ ਦੀ ਗਲੋਰੀਆ ਪੋਲੁਏਕਤੋਵ ਨੂੰ 21-14, 21-22, 22-20 ਨਾਲ ਮਾਤ ਦਿੱਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement