For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਲਕਸ਼ੈ ਸੈਮੀਫਾਈਨਲ ’ਚ, ਸਿੰਧੂ ਹਾਰੀ

07:56 AM Jul 16, 2023 IST
ਬੈਡਮਿੰਟਨ  ਲਕਸ਼ੈ ਸੈਮੀਫਾਈਨਲ ’ਚ  ਸਿੰਧੂ ਹਾਰੀ
Advertisement

ਕਾਊਂਸਿਲ ਬਲੱਫਜ਼ (ਅਮਰੀਕਾ): ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਘੂ ਸਿੱਧੂ ਸੈੱਟਾਂ ’ਚ ਹਾਰ ਕੇ ਅਮਰੀਕੀ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ ਹੈ ਜਦਕਿ ਲਕਸ਼ੈ ਸੇਨ ਆਖਰੀ ਚਾਰ ਵਿੱਚ ਪਹੁੰਚ ਗਿਆ ਹੈ। ਵਿਸ਼ਵ ਰੈਂਕਿੰਗ ਵਿੱਚ 12ਵੇਂ ਸਥਾਨ ’ਤੇ ਕਾਬਜ਼ ਸਿੰਧੂ ਨੂੰ ਚੀਨ ਦੀ ਗਾਓ ਫਾਂਸ ਜੀ ਨੇ 22-20, 21-13 ਨਾਲ ਹਰਾਇਆ। ਦੂਜੇ ਪਾਸੇ ਲਕਸ਼ੈ ਨੇ ਭਾਰਤ ਦੇ ਹੀ ਸ਼ੰਕਰ ਮੁੱਤੂਸਾਮੀ ਸੁਬਰਾਮਨੀਅਨ ਨੂੰ 21-10, 21-17 ਨਾਲ ਮਾਤ ਦਿੱਤੀ। ਲਕਸ਼ੈ ਦਾ ਸਾਹਮਣਾ ਸੈਮੀ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੈਂਗ ਨਾਲ ਹੋਵੇਗਾ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×