For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਅਸ਼ਮਿਤਾ ਤੇ ਮਾਲਵਿਕਾ ਜਪਾਨ ਓਪਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ

07:29 AM Aug 21, 2024 IST
ਬੈਡਮਿੰਟਨ  ਅਸ਼ਮਿਤਾ ਤੇ ਮਾਲਵਿਕਾ ਜਪਾਨ ਓਪਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ
Advertisement

ਯੋਕੋਹਾਮਾ (ਜਪਾਨ):

ਭਾਰਤ ਦੀਆਂ ਬੈਡਮਿੰਟਨ ਖਿਡਾਰਨਾਂ ਅਸ਼ਮਿਤਾ ਚਾਲੀਹਾ ਅਤੇ ਮਾਲਵਿਕਾ ਬੰਸੋਦ ਅੱਜ ਇੱਥੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਗੇੜ ’ਚੋਂ ਹੀ ਹਾਰ ਕੇ ਬਾਹਰ ਹੋ ਗਈਆਂ। ਅਸ਼ਮਿਤਾ ਨੂੰ ਚੀਨੀ ਤਾਇਪੇ ਦੀ ਸਿਖਰਲਾ ਦਰਜਾ ਪ੍ਰਾਪਤ ਤਾਈ ਜ਼ੂ ਯਿੰਗ ਤੋਂ 16-21, 12-21 ਜਦਕਿ ਮਾਲਵਿਕਾ ਨੂੰ ਯੂਕਰੇਨ ਦੀ ਪੋਲੀਨਾ ਬੁਹਰੋਵਾ ਤੋਂ 23-21, 21-19 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਆਕਰਸ਼ੀ ਕਸ਼ਯਪ ਵੀ ਦੱਖਣੀ ਕੋਰੀਆ ਦੀ ਕਿਮ ਗਾ ਯੂਨ ਹੱਥੋਂ 13-21, 12-21 ਨਾਲ ਹਾਰ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
×