ਬਾਬਾ ਖੁਸ਼ਹਾਲ ਸਿੰਘ ਦਾ ਦੇਹਾਂਤ
11:41 AM May 25, 2025 IST
ਜਗਮੋਹਨ ਸਿੰਘ
ਰੂਪਨਗਰ, 25 ਮਈ
Advertisement
ਸਥਾਨਕ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਾਲੇ ਸੰਤ ਬਾਬਾ ਖੁਸ਼ਹਾਲ ਸਿੰਘ ਬਿਮਾਰੀ ਦੇ ਚੱਲਦਿਆਂ 95 ਸਾਲ ਦੀ ਉਮਰ ਵਿਚ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ।
ਬਾਬਾ ਜੀ ਦਾ ਪਵਿੱਤਰ ਸਰੀਰ ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਿਖੇ ਸੰਗਤ ਦੇ ਦਰਸ਼ਨ ਕਰਨ ਲਈ ਰੱਖਿਆ ਗਿਆ ਹੈ। ਸੰਤ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਠੀਕ 9 ਵਜੇ ਬਾਬਾ ਜੀ ਦਾ ਸਰੀਰ ਜਲ ਪ੍ਵਵਾਹ ਕਰਨ ਲਈ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਰੂਪਨਗਰ ਤੋਂ ਸ਼ੀ੍ ਬਿਭੌਰ ਸਾਹਿਬ ਲਈ ਲਿਜਾਇਆ ਜਾਵੇਗਾ।
Advertisement
Advertisement