For the best experience, open
https://m.punjabitribuneonline.com
on your mobile browser.
Advertisement

ਖੱਤਰੀ ਸਭਾ ਵੱਲੋਂ ਆਯੁਰਵੈਦਿਕ ਕੈਂਪ

06:32 AM Apr 19, 2024 IST
ਖੱਤਰੀ ਸਭਾ ਵੱਲੋਂ ਆਯੁਰਵੈਦਿਕ ਕੈਂਪ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਧੂਰੀ, 18 ਅਪਰੈਲ
ਖੱਤਰੀ ਸਭਾ ਧੂਰੀ ਵੱਲੋਂ ਸ੍ਰੀ ਰਾਮ ਨੌਵੀ ਦਾ ਤਿਉਹਾਰ ਬਾਰੂਮੱਲ ਧਰਮਸ਼ਾਲਾ ਵਿੱਚ ਪ੍ਰਧਾਨ ਰਾਜਿੰਦਰ ਪਾਲ ਮਹਿਤਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਮੁਫ਼ਤ ਆਯੁਰਵੈਦਿਕ ਚੈਕਅੱਪ ਕੈਂਪ ਲਗਾਇਆ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਆਯੁਰਵੈਦਿਕ ਰਤਨ ਵੈਦ ਮੰਗਤ ਰਾਏ ਸਿੰਗਲਾ, ਡਾ. ਅਮਨ ਕੌਸਲ ਜ਼ਿਲ੍ਹਾ ਆਯੁਰਵੈਦਿਕ ਅਫਸਰ ਬਰਨਾਲਾ, ਡਾ. ਸੰਦੀਪ ਜੈਦਕਾ ਰਿਟ. ਸੀਨੀਅਰ ਆਯੂਰਵੈਦਿਕ ਫਿਜੀਸ਼ਨ, ਲੇਡੀ ਡਾ. ਵੀਰਵਾਲਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਖੱਤਰੀ ਸਭਾ ਨੂੰ ਮਜ਼ਬੂਤ ਕਰਨ ਵਾਲੇ ਬਜ਼ੁਰਗਾਂ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×