For the best experience, open
https://m.punjabitribuneonline.com
on your mobile browser.
Advertisement

ਬੇਮਿਸਾਲ ਆਨੰਦ ’ਚ ਹੈ ਅਯੁੱਧਿਆ: ਮੋਦੀ ਨੇ ਰਾਮ ਨੌਮੀ ਦੀਆਂ ਵਧਾਈਆਂ ਦਿੱਤੀਆਂ

11:15 AM Apr 17, 2024 IST
ਬੇਮਿਸਾਲ ਆਨੰਦ ’ਚ ਹੈ ਅਯੁੱਧਿਆ  ਮੋਦੀ ਨੇ ਰਾਮ ਨੌਮੀ ਦੀਆਂ ਵਧਾਈਆਂ ਦਿੱਤੀਆਂ
Advertisement

ਨਵੀਂ ਦਿੱਲੀ, 17 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਮ ਨੌਮੀ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਯੁੱਧਿਆ ਸ਼ਹਿਰ ਬੇਮਿਸਾਲ ਆਨੰਦ ’ਚ ਹੈ ਕਿਉਂਕਿ ਉੱਥੇ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਮਨਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ 'ਚ ਕਿਹਾ ਇਹ ਉਹ ਦਿਨ ਹੈ, ਜਿਸ ਦੀ ਕਰੋੜਾਂ ਭਾਰਤੀ ਉਡੀਕ ਕਰ ਰਹੇ ਸਨ। ਇਹ ਦੇਸ਼ਵਾਸੀਆਂ ਦੀ ਸਾਲਾਂ ਦੀ ਮਿਹਨਤ ਤੇ ਕੁਰਬਾਨੀ ਦਾ ਫ਼ਲ ਹੈ।’

Advertisement

Advertisement
Author Image

Advertisement
Advertisement
×