For the best experience, open
https://m.punjabitribuneonline.com
on your mobile browser.
Advertisement

ਖੇਡਾਂ ’ਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਪੁਰਸਕਾਰ

09:03 AM Sep 25, 2024 IST
ਖੇਡਾਂ ’ਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਪੁਰਸਕਾਰ
ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਹੋਰ ਖਿਡਾਰੀਆਂ ਨੂੰ ਚੈੱਕ ਦਿੰਦੇ ਹੋਏ। -ਫੋਟੋ: ਸੂਦ
Advertisement

ਮੰਡੀ ਗੋਬਿੰਦਗੜ੍ਹ:

Advertisement

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ’ਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਇਨ੍ਹਾਂ ਵਿੱਚ ਵਰਿੰਦਰ ਸਿੰਘ ਗਿੱਲ, ਅੰਕਿਤ, ਤਰੁਣ ਸ਼ਰਮਾ, ਸੰਜੇ ਸ਼ਾਹੀ, ਸ਼ੁਭਮ, ਮੋਹਿਤ, ਸ਼ਿਵਾਨੀ, ਈਸ਼ੂ, ਮਯੰਕ, ਅਤਿੰਦਰਪਾਲ ਸਿੰਘ, ਰਾਹੁਲ ਮਿਤਾਵਾ, ਯੋਗੇਸ਼, ਨਰਿੰਦਰ ਕੌਰ, ਆਦਰਸ਼ ਵਰਮਾ, ਸ਼ੀਜਲ, ਆਸਮੀਨ, ਮਨੋਜ ਕੁਮਾਰ, ਸੁਮਨ, ਮਮਤਾ ਰਾਣੀ, ਅਨੂ, ਗੋਪਾਲ ਸ਼ਰਮਾ ਸ਼ਾਮਲ ਸਨ। ਇਨ੍ਹਾਂ ਵਿਦਿਆਰਥੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿੱਚ ਤਗ਼ਮੇ ਹਾਸਲ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement