For the best experience, open
https://m.punjabitribuneonline.com
on your mobile browser.
Advertisement

ਬਾਡੀ ਬਿਲਡਿੰਗ ’ਚ ਜੇਤੂ ਖਿਡਾਰੀ ਦਾ ਸਨਮਾਨ

08:37 AM Jul 06, 2023 IST
ਬਾਡੀ ਬਿਲਡਿੰਗ ’ਚ ਜੇਤੂ ਖਿਡਾਰੀ ਦਾ ਸਨਮਾਨ
ਅਰਵਿੰਦਰ ਸਿੰਘ ਗਿੱਲ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ। -ਫੋਟੋ: ਰਾਏਕੋਟੀ
Advertisement

ਰਾਏਕੋਟ: ਰਾਏਕੋਟ ’ਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਜੇਤੂ ਰਹੇ ਵਾਲੇ ਖਿਡਾਰੀ ਅਰਵਿੰਦਰ ਸਿੰਘ ਗਿੱਲ ਦਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੁਧਾਰ (ਰਾਏਕੋਟ) ਇਕਾਈ ਵਲੋਂ ਸਨਮਾਨ ਕੀਤਾ ਗਿਆ। ਜਥੇਬੰਦੀ ਦੇ ਚੇਅਰਮੈਨ ਗੁਲਜੀਤ ਸਿੰਘ ਲਾਡੀ ਅਤੇ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਨੇ ਖਿਡਾਰੀ ਅਰਵਿੰਦਰ ਸਿੰਘ ਗਿੱਲ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਰਵਿੰਦਰ ਸਿੰਘ ਨੇ ਇਹ ਮਾਣਮੱਤੀ ਸਫਲਤਾ ਹਾਸਲ ਕਰਕੇ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਹੈ। ਐਸੋਸੀਏਸ਼ਨ ਵਲੋਂ ਕੋਚ ਹਨੀਸ਼ ਗੁਲਾਟੀ ਤੇ ਮਾਤਾ ਅੰਮਿ੍ਰਤਪਾਲ ਕੌਰ ਗਿੱਲ ਦਾ ਵੀ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×